ਬੌਸੀ ਲੁੱਕ 'ਚ ਮਰੁਣਾਲ ਨੇ ਫਲਾਂਟ ਕੀਤਾ ਕਲਾਸੀ ਲੁੱਕ

ਬੌਸੀ ਲੁੱਕ ਨਾਲ ਮਰੁਣਾਲ ਨੇ ਚਲਾਈਆਂ ਫੈਨਜ਼ ਦੇ ਦਿਲਾਂ 'ਤੇ ਛੁਰੀਆਂ

ਕਿਲਰ ਸਮਾਈਲ ਨੇ ਵੀ ਢਾਹਿਆ ਕਹਿਰ

ਅਦਾਕਾਰਾ ਨੇ ਬੌਸੀ ਲੁੱਕ 'ਚ ਆਪਣੀ ਬੇਹੱਦ ਖੂਬਸੂਰਤ ਫੋਟੋਜ਼ ਕੀਤੀਆਂ ਸ਼ੇਅਰ

ਸਟਾਈਲਿਸ਼ ਅੰਦਾਜ਼ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ ਮਰੁਣਾਲ

ਖੂਬਸੂਰਤ ਅਦਾਕਾਰਾਂ ਦੀ ਲਿਸਟ 'ਚ ਸ਼ੁਮਾਰ ਹੈ ਮਰੁਣਲ ਦਾ ਨਾਂ

ਬਹੁਤ ਹੀ ਘੱਟ ਸਮੇਂ 'ਚ ਇੰਡੱਸਟਰੀ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ

ਉਹਨਾਂ ਦਾ ਬੇਹੱਦ ਖੂਬਸੂਰਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ


ਲਾਈਟ ਮੇਕਅੱਪ ਨਾਲ ਮਰੁਣਾਲ ਨੇ ਆਪਣਾ ਲੁੱਕ ਕੀਤਾ ਕੰਪਲੀਟ



ਮਰੁਣਾਲ ਠਾਕੁਰ ਨੇ ਟੀਵੀ ਤੋਂ ਲੈ ਕੇ ਬੌਲੀਵੁੱਡ ਤੱਕ ਦਾ ਸਫਰ ਕੀਤਾ ਤੈਅ