ਸ਼ਾਰਟ ਡ੍ਰੈੱਸ 'ਚ ਊਰਵਸ਼ੀ ਰੌਤੇਲਾ ਦੀਆਂ ਗਲੈਮਰਸ ਅਦਾਵਾਂ

ਸ਼ਾਈਨ ਕਰਦੀ ਦਿਖੀ ਊਰਵਸ਼ੀ ਰੌਤੇਲਾ

ਗਲੈਮਰਸ ਅਦਾਵਾਂ ਨੇ ਢਾਹਿਆ ਕਹਿਰ

ਊਰਵਸ਼ੀ ਨੇ ਆਪਣੇ ਟੈਲੇਂਟ ਨਾਲ ਇੰਡੱਸਟਰੀ 'ਚ ਵੱਖਰਾ ਮੁਕਾਮ ਕੀਤਾ ਹਾਸਲ

ਆਪਣੀ ਖੂਬਸੂਰਤੀ ਲਈ ਮਸ਼ਹੂਰ ਹੈ ਊਰਵਸ਼ੀ

ਇਹਨਾਂ ਤਸਵੀਰਾਂ 'ਚ ਦਿਖਿਆ ਬੇਹੱਦ ਗਲੈਮਰਸ ਰੂਪ

ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਕਾਫੀ ਲਾਈਮਲਾਈਟ 'ਚ ਰਹਿੰਦੀ ਹੈ ਊਰਵਸ਼ੀ

ਮਾਡਲਿੰਗ ਦੀ ਦੁਨੀਆ 'ਚ ਕਾਫੀ ਐਕਟਿਵ ਰਹਿੰਦੀ ਹੈ ਊਰਵਸ਼ੀ ਰੌਤੇਲਾ

ਆਪਣੇ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ ਊਰਵਸ਼ੀ ਰੌਤੇਲਾ

ਉਹਨਾਂ ਦੀ ਹਰ ਅਦਾ ਫੈਨਜ਼ ਨੂੰ ਬਣਾਉਂਦੀ ਹੈ ਦੀਵਾਨਾ


ਇਸ ਫੋਟੋ 'ਚ ਦਿਖਿਆ ਖੂਬਸੂਰਤ ਰੂਪ