ਆਰੇਂਜ ਗਾਊਨ 'ਚ ਕਿਆਰਾ ਅਡਵਾਨੀ ਦੀਆਂ ਦਿਲਕਸ਼ ਤਸਵੀਰਾਂ ਆਫ ਸ਼ੋਲਡਰ ਗਾਊਨ 'ਚ ਕਮਾਲ ਦੀ ਗਲੈਮਰਸ ਲੱਗੀ ਕਿਆਰਾ ਥਾਈ ਹਾਈ ਸਲਿੱਟ ਡ੍ਰੈੱਸ 'ਚ ਲੈਗਸ ਫਲਾਂਟ ਕਰਦੀ ਦਿਖੀ ਕਿਆਰਾ ਕਿਆਰਾ ਨੇ ਨਿਊਡ ਮੇਕਅੱਪ ਦੇ ਨਾਲ ਲੁੱਕ ਕੀਤਾ ਕੰਪਲੀਟ ਕਿਆਰਾ ਕੋਲ ਹੈ ਬੈਸਟ ਆਊਟਫਿੱਟ ਕਲੈਕਸ਼ਨ ਕਿਆਰਾ ਆਏ ਦਿਨ ਡਿਫਰੈਂਟ ਆਊਟਫਿੱਟਸ 'ਚ ਆਪਣੀਆਂ ਤਸਵੀਰਾਂ ਕਰਦੀ ਹੈ ਸ਼ੇਅਰ ਸਾੜੀ 'ਚ ਵੀ ਖੂਬਸੂਰਤ ਲੱਗਦੀ ਹੈ ਕਿਆਰਾ ਬੌਡੀਕੋਨ ਡ੍ਰੈੱਸ 'ਚ ਸਿਜ਼ਲਿੰਗ ਦਿਖੀ ਕਿਆਰਾ ਗਜਬ ਦੀ ਕਾਤਲਾਨਾ ਲੁੱਕ 'ਚ ਦਿਖੀ ਕਿਆਰਾ ਸੋਸ਼ਲ ਮੀਡੀਆ 'ਤੇ ਇਹਨੀਂ ਦਿਨੀਂ ਛਾਈ ਹੋਈ ਹੈ ਕਿਆਰਾ