ਕੁਨਾਲ ਰਾਵਲ ਤੇ ਅਰਪਿਤਾ ਦੀ ਪ੍ਰੀ-ਵੈਡਿੰਗ 'ਚ ਮਲਾਇਕਾ ਚਿੱਟੇ ਲਹਿੰਗਾ 'ਚ ਸਭ ਤੋਂ ਅਲਗ ਨਜ਼ਰ ਆਈ ਮਲਾਇਕਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਕਿਵੇਂ ਲਾਈਮਲਾਈਟ ਚੋਰੀ ਕਰਨੀ ਹੈ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੇ ਇਸ ਲਹਿੰਗਾ ਨੂੰ ਪਹਿਨ ਕੇ ਮਲਾਇਕਾ ਨੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ ਮਲਾਇਕਾ ਪੂਰੀ ਸਲੀਵਜ਼ ਦੇ ਨਾਲ ਸਟਾਈਲਿਸ਼ ਚੋਲੀ ਅਤੇ ਲਹਿੰਗਾ 'ਚ ਨਜ਼ਰ ਆ ਰਹੀ ਹੈ ਜਦਕਿ ਮਲਾਇਕਾ ਨੇ ਦੁਪੱਟਾ ਨਹੀਂ ਪਾਇਆ ਹੋਇਆ ਹੈ ਆਪਣੀ ਲੁੱਕ ਨੂੰ ਪੂਰਾ ਕਰਨ ਲਈ ਮਲਾਇਕਾ ਨੇ ਹਰੇ ਰੰਗ ਦਾ ਚੋਕਰ ਅਤੇ ਸਫੈਦ ਰਾਣੀ ਹਾਰ ਅਤੇ ਅੰਗੂਠੀ ਪਾਈ ਸੀ ਮਲਾਇਕਾ ਅਰੋੜਾ ਸਫੇਦ ਸਾੜੀ 'ਚ ਬੱਝੇ ਵਾਲਾਂ 'ਚ ਵੀ ਬੇਹੱਦ ਖੂਬਸੂਰਤ ਲੱਗ ਰਹੀ ਹੈ ਮਲਾਇਕਾ ਅਰੋੜਾ ਇੱਕ ਸਧਾਰਨ ਪਰ ਸ਼ਾਨਦਾਰ ਲੁੱਕ ਵਿੱਚ ਅਸਲ ਵਿੱਚ ਸੁੰਦਰ ਲੱਗ ਰਹੀ ਹੈ ਉਨ੍ਹਾਂ ਦੇ ਲੁੱਕ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਮਲਾਇਕਾ ਨੂੰ ਬਾਲੀਵੁੱਡ ਦੀਆਂ ਸਭ ਤੋਂ ਗਲੈਮਰਸ ਅਭਿਨੇਤਰੀਆਂ ਵਿੱਚ ਗਿਣਿਆ ਜਾਂਦਾ ਹੈ