ਕੰਮ ਨੂੰ ਲੈ ਕੇ ਬੇਹੱਦ ਡੈਡਕੇਟਡ ਹੈ ਸ਼ਿਲਪਾ ਸ਼ੈੱਟੀ ਫਿਲਮ ਸ਼ੂਟਿੰਗ ਦੇ ਦੌਰਾਨ ਸ਼ਿਲਪਾ ਦੇ ਪੈਰ 'ਚ ਆਇਆ ਫ੍ਰੈਕਚਰ ਵ੍ਹੀਲ ਚੇਅਰ ਦੇ ਨਾਲ ਈਵੈਂਟ ਦਾ ਬਣੀ ਹਿੱਸਾ ਸਟਾਈਲਿਸ਼ ਲੁੱਕ ਨਾਲ ਹਰ ਕਿਸੇ ਨੂੰ ਇੰਪ੍ਰੈੱਸ ਕਰ ਗਈ ਸ਼ਿਲਪਾ ਮਲਟੀਕਲਰ ਡ੍ਰੈੱਸ ਪਹਿਨੇ ਵ੍ਹੀਲ ਚੇਅਰ 'ਤੇ ਬੈਠੀ ਦਿਖੀ ਸ਼ਿਲਪਾ ਹਸਪਤਾਲ ਤੋਂ ਤਸਵੀਰ ਸ਼ੇਅਰ ਕਰ ਦਿੱਤੀ ਜਾਣਕਾਰੀ 6 ਹਫਤਿਆਂ ਤੱਕ ਬੈੱਡ ਰੈਸਟ 'ਤੇ ਰਹੇਗੀ ਸ਼ਿਲਪਾ ਸ਼ੈੱਟੀ ਸ਼ਿਲਪਾ ਐਕਟਿੰਗ ਦੇ ਨਾਲ-ਨਾਲ ਫਿੱਟਨੈੱਸ ਲਈ ਵੀ ਜਾਣੀ ਜਾਂਦੀ ਹੈ ਰੋਹਿਤ ਸ਼ੈੱਟੀ ਵੈੱਬ ਸੀਰੀਜ਼ 'ਚ ਆਉਣ ਵਾਲੀ ਹੈ ਨਜ਼ਰ 'ਇੰਡੀਅਨ ਪੁਲਿਸ ਫੋਰਸ' 'ਚ ਕੌਪ ਦੇ ਰੋਲ 'ਚ ਨਜ਼ਰ ਆਵੇਗੀ ਸਿਲਪਾ