ਰਵੀਨਾ ਦਾ ਸਟਾਈਲਿਸ਼ ਲੁੱਕ ਵ੍ਹਾਈਟ ਕਲਰ ਦੀ ਡ੍ਰੈੱਸ 'ਚ ਰਵੀਨਾ ਦਿਖੀ ਖੂਬਸੂਰਤ ਡ੍ਰੈੱਸ ਦੇ ਉੱਪਰ ਲਾਈਟ ਪਿੰਕ ਕਲਰ ਦੀ ਕੋਟੀ ਨੇ ਦਿੱਤਾ ਸ਼ਾਨਦਾਰ ਲੁੱਕ ਖੁੱਲ੍ਹੇ ਵਾਲ ਅਤੇ ਕੰਨਾਂ 'ਚ ਬੜੇ ਈਅਰਿੰਗ 'ਚ ਦਿਖੀ ਕਾਫੀ ਸਟਾਈਲਿਸ਼ ਰਵੀਨਾ ਟੰਡਨ ਇੱਕ ਭਾਰਤੀ ਅਦਾਕਾਰਾ, ਨਿਰਮਾਤਾ, ਟੈਲੀਵੀਜ਼ਿਨ ਹਸਤੀ ਅਤੀ ਅਤੇ ਮਾਡਲ ਹਨ ਰਵੀਨਾ ਨੇ 1991 'ਚ ਬੌਲੀਵੁੱਡ ਫਿਲਮ 'ਪੱਥਰ ਦੇ ਫੂਲ' ਤੋਂ ਸ਼ੁਰੂ ਕੀਤੀ ਅਦਾਕਾਰੀ ਰਵੀਨਾ ਨੂੰ ਲਕਸ ਨਿਊ ਫੇਸ ਆਫ ਦ ਈਅਰ ਫਿਲਮਫੇਅਰ ਅਵਾਰਡ ਨਾਲ ਨਵਾਜਿਆ ਜਾ ਚੁੱਕਿਆ ਹੈ ਦੁਲਹੇ ਰਾਜਾ ਜਿਹੀਆਂ ਕਈ ਹਿੱਟ ਫਿਲਮਾਂ ਦਿੱਤੀਆਂ ਰਵੀਨਾ ਨੇ ਫਿਲਮ 'ਉਪੇਂਦਰ' ਨਾਲ ਕੰਨੜ ਫਿਲਮ 'ਚ ਕੀਤਾ ਡੈਬਿਊ ਰਵੀਨਾ ਟੰਡਨ ਦੇ ਇੰਸਟਾ 'ਤੇ 7 ਮਿਲੀਅਨ ਫੌਲੋਅਰਸ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ