ਧਕ-ਧਕ ਗਰਲ ਮਾਧੂਰੀ ਦੀਕਸ਼ਿਤ ਦਾ ਟ੍ਰਡੀਸ਼ਨਲ ਲੁੱਕ ਪਰਪਲ ਅਤੇ ਬਲੈਕ ਲਾਂਗ ਸਕਰਟ ਨਾਲ ਕ੍ਰਾਪ ਬਲੈਕ ਟਾਪ 'ਚ ਦਿਖੀ ਖੂਬਸੂਰਤ ਖੁੱਲ੍ਹੇ ਵਾਲਾਂ ਅਤੇ ਸਟਲ ਮੇਕਅੱਪ ਨਾਲ ਮਿਲਿਆ ਪਰਫੈਕਟ ਲੁੱਕ ਮਾਧੂਰੀ ਦੀਕਸ਼ਿਤ ਬੌਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਕਈ ਡਾਂਸ ਬੇਸਡ ਰਿਐਲਿਟੀ ਸ਼ੋਅ 'ਚ ਜੱਜ ਰਹਿ ਚੁੱਕੀ ਹੈ ਮਾਧੁਰੀ ਦੀਕਸ਼ਿਤ ਮਾਧੂਰੀ ਦੀਆਂ ਅਦਾਵਾਂ ਤੋਂ ਸੈਲੀਬ੍ਰਿਟੀ ਵੀ ਨਹੀਂ ਬਚ ਸਕੇ ਡਾਂਸਿੰਗ ਡੀਵਾ ਮਾਧੂਰੀ ਆਪਣੇ ਬੇਹਤਰੀਨ ਡਾਂਸ ਨਾਲ ਉਡਾ ਦਿੰਦੀ ਹੈ ਸਭ ਦੇ ਹੋਸ਼ ਮਾਧੂਰੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1984 'ਚ ਫਿਲਮ ਅਬੋਧ ਨਾਲ ਕੀਤੀ ਸੀ ਫਿਲਮ ਹਮ ਆਪਕੇ ਹੈਂ ਕੌਨ ਨੇ ਵਰਲਡਵਾਈਡ ਕੀਤੀ ਸੀ ਸਭ ਤੋਂ ਵੱਧ ਕਮਾਈ ਫਿਲਮ ਦਾ ਰਿਕਾਰਡ ਗਿੰਨੀਜ਼ਬੁੱਕ 'ਚ ਵੀ ਦਰਜ ਕੀਤਾ ਗਿਆ ਕਈ ਸੁਪਰਹਿੱਟ ਫਿਲਮਾਂ ਨਾਲ ਜਿੱਤਿਆ ਫੈਨਜ਼ ਦਾ ਦਿਲ ਅਦਾਕਾਰਾ ਬਣਨ ਤੋਂ ਪਹਿਲਾਂ ਇੱਕ ਡਾਕਟਰ ਬਣਨਾ ਚਾਹੁੰਦੀ ਸੀ ਮਾਧੂਰੀ