ਸਾੜੀ ਲੁੱਕ 'ਚ ਸਰਗੁਣ ਨੇ ਫਿਰ ਕੀਤਾ ਦੀਵਾਨਾ

ਲਾਈਟ ਪੀਚ ਕਲਰ ਦੀ ਸਾੜੀ 'ਚ ਦਿਖੀ ਖੂਬਸੂਰਤ

ਡੀਪ ਨੈੱਕ ਬਲਾਊਜ਼ 'ਚ ਲੱਗੀ ਹੌਟ

ਪੰਜਾਬੀ ਫਿਲਮ ਇੰਡੱਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਸਰਗੁਣ

ਸਰਗੁਣ ਮਹਿਤਾ ਦੀ ਪਿਆਰੀ ਸਮਾਈਲ ਨੇ ਫਿਰ ਜਿੱਤਿਆ ਦਿਲ

ਸਰਗੁਣ ਦੀ ਫਿਲਮ 'ਮੋਹ' 16 ਸਿਤੰਬਰ ਨੂੰ ਹੋ ਰਹੀ ਰਿਲੀਜ਼

ਖੁੱਲ੍ਹੇ ਵਾਲਾਂ ਅਤੇ ਸਟਲ ਮੇਕਅੱਪ ਨਾਲ ਕੰਪਲੀਟ ਕੀਤਾ ਲੁੱਕ

2 ਸਤੰਬਰ ਨੂੰ ਰਿਲੀਜ਼ ਹੋ ਰਹੀ ਫਿਲਮ 'ਕਠਪੁਤਲੀ' ਨਾਲ ਬੌਲੀਵੁੱਡ ਡੈਬਿਊ ਕਰਨ ਜਾ ਰਹੀ ਸਰਗੁਣ

ਟੀਵੀ ਸੀਰੀਅਲ 'ਕਰੋਲ ਬਾਗ' ਨਾਲ ਕੀਤੀ ਐਕਟਿੰਗ ਕਰੀਅਰ ਦੀ ਸ਼ੁਰੂਆਤ



ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ

ਟੀਵੀ ਸੀਰੀਅਲ 'ਫੁਲਵਾ' ਨਾਲ ਮਿਲੀ ਖਾਸ ਪਛਾਣ

ਇੰਸਟਾਗ੍ਰਾਮ 'ਤੇ ਸਰਗੁਣ ਦੇ 7.6 ਮਿਲੀਅਨ ਫੌਲੋਅਰਸ