ਊਰਵਸ਼ੀ ਦੇ ਲੇਟੈਸਟ ਸਟਾਈਲਿਸ਼ ਫੋਟੋਸ਼ੂਟ ਨੇ ਕੀਤਾ ਬੇਚੈਨ ਪਰਪਲ ਕਲਰ ਦੀ ਸਟਾਈਲਿਸ਼ ਡ੍ਰੈੱਸ 'ਚ ਬੇਹੱਦ ਖੂਬਸੂਰਤ ਲੱਗੀ ਊਰਵਸ਼ੀ ਸਟਾਈਲਿਸ਼ ਹੇਅਰ ਬਨ 'ਚ ਦਿਖਿਆ ਬੋਲਡ ਲੁੱਕ ਨੈੱਕ ਦੇ ਸਟਾਈਲ ਨੇ ਖਿੱਚਿਆ ਫੈਨਜ਼ ਦਾ ਧਿਆਨ ਵੱਖ-ਵੱਖ ਪੋਜ਼ ਦਿੰਦੀ ਆਈ ਨਜ਼ਰ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ ਬੌਲੀਵੁੱਡ ਦੀਆਂ ਖੂਬਸੂਰਤ ਅਦਾਕਾਰਾਂ 'ਚੋਂ ਇੱਕ ਹੈ ਊਰਵਸ਼ੀ ਰੌਤੇਲਾ ਇੰਸਟਾਗ੍ਰਾਮ 'ਚ ਊਰਵਸ਼ੀ ਦੇ ਨੇ 54 ਮਿਲੀਅਨ ਫੌਲੋਅਰਸ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ ਨਿਰਦੇਸ਼ਕ ਹੇਮੰਤ ਐਨ ਮਿਸ਼ਰਾ ਦੀ ਅਪਕਮਿੰਗ ਫਿਲਮ ਬਲੈਕ ਰੋਜ਼ 'ਚ ਆਵੇਗੀ ਨਜ਼ਰ ਹਾਲ ਹੀ 'ਚ ਊਰਵਸ਼ੀ ਤਾਮਿਲ ਫਿਲਮ ਦ ਲੀਜੈਂਡ 'ਚ ਆਈ ਸੀ ਨਜ਼ਰ