ਗੌਹਰ ਖਾਨ ਨੇ ਸਾਲ 2002 'ਚ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ

ਅੱਜ ਦੇ ਸਮੇਂ 'ਚ ਗੌਹਰ ਬਾਲੀਵੁੱਡ ਦੀਆਂ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀਆਂ 'ਚੋਂ ਇੱਕ ਹੈ

ਫਿਲਮਾਂ ਤੇ ਵੈੱਬ ਸੀਰੀਜ਼ 'ਚ ਉਨ੍ਹਾਂ ਵੱਲੋਂ ਨਿਭਾਏ ਗਏ ਕਈ ਕਿਰਦਾਰ ਪ੍ਰਸ਼ੰਸਕਾਂ 'ਚ ਚਰਚਾ 'ਚ ਰਹਿੰਦੇ ਹਨ

ਸਾਲ 2012 ਵਿੱਚ, ਗੌਹਰ ਨੇ ਫੈਮਿਨੀ ਮਿਸ ਇੰਡੀਆ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਸੀ

ਹਾਲਾਂਕਿ ਗੌਹਰ ਖਾਨ ਨੂੰ ਫਿਲਮ 'ਇਸ਼ਕਜ਼ਾਦੇ' ਤੋਂ ਪਛਾਣ ਮਿਲੀ

ਵੈੱਬ ਸੀਰੀਜ਼ 'ਤਾਂਡਵ' 'ਚ ਗੌਹਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ

ਗੌਹਰ ਖਾਨ ਜ਼ੈਦ ਦਰਬਾਰ ਨਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੀ ਹੈ

ਪਰ ਇੱਕ ਸਮਾਂ ਸੀ ਜਦੋਂ ਗੌਹਰ ਨੂੰ ਸਾਜਿਦ ਖਾਨ ਨਾਲ ਪਿਆਰ ਸੀ

ਸਾਲ 2003 ‘ ਗੌਹਰ ਖਾਨ ਨੇ ਸਾਜਿਦ ਖਾਨ ਨਾਲ ਮੰਗਣੀ ਕਰ ਲਈ ਸੀ

ਪਰ ਨਿੱਜੀ ਕਾਰਨਾਂ ਕਰਕੇ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ