ਦੇਵੋਲੀਨਾ ਭੱਟਾਚਾਰਜੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਦੇਵੋਲੀਨਾ ਨੂੰ ਟੀਵੀ ਦੀ ਦੁਨੀਆ 'ਚ ਸੀਰੀਅਲ 'ਸਾਥ ਨਿਭਾਨਾ ਸਾਥੀਆ' ਲਈ ਜਾਣਿਆ ਜਾਂਦਾ ਹੈ।

ਉਹ ਅਕਸਰ ਆਪਣੀਆਂ ਪੋਸਟਾਂ ਰਾਹੀਂ ਬੋਲਡਨੈੱਸ ਅਤੇ ਗਲੈਮਰਸ ਹੋਣ ਦਾ ਸਬੂਤ ਦਿੰਦੀ ਹੈ।

ਬਹੁਤ ਘੱਟ ਲੋਕ ਜਾਣਦੇ ਹਨ ਕਿ ਦੇਵੋਲੀਨਾ ਇੱਕ ਵਧੀਆ ਜਿਊਲਰੀ ਡਿਜ਼ਾਈਨਰ ਵੀ ਹੈ।

ਇਸ ਤੋਂ ਇਲਾਵਾ, ਉਹ ਇੱਕ ਟ੍ਰੈਂਡ ਭਰਤਨਾਟਿਅਮ ਡਾਂਸਰ ਵੀ ਹੈ।

ਦੇਵੋਲੀਨਾ ਨੇ ਸਾਲ 2009 ‘ਚ ਡਾਂਸ ਰਿਐਲਿਟੀ ਸ਼ੋਅ ਡਾਂਸ ਇੰਡੀਆ ਡਾਂਸ 2 ਲਈ ਆਡੀਸ਼ਨ ਦਿੱਤਾ ਸੀ।

ਉਸ ਨੇ ਟੀਵੀ ਸੀਰੀਅਲ ਦੀ ਸ਼ੁਰੂਆਤ 2011 ‘ਚ ਸੀਰੀਅਲ 'ਸਾਵਰੇ ਸਬਕੇ ਸਪਨੇ ਪ੍ਰੀਤੋ' ਨਾਲ ਕੀਤੀ ਸੀ।

ਦੇਵੋਲੀਨਾ ਦਾ ਦੂਜਾ ਟੀਵੀ ਸ਼ੋਅ 2012 'ਚ 'ਸਾਥ ਨਿਭਾਨਾ ਸਾਥੀਆ' ਆਇਆ।

ਹਾਲਾਂਕਿ, ਬਿੱਗ ਬੌਸ 13 ਵਿੱਚ ਦਾਖਲ ਹੋਣ ਤੋਂ ਬਾਅਦ ਉਸਨੂੰ ਵਧੇਰੇ ਪ੍ਰਸਿੱਧੀ ਮਿਲੀ।

ਉਨ੍ਹਾਂ ਨੇ ਇਸ ਸ਼ੋਅ 'ਚ ਆਉਣ ਲਈ ਇੱਕ ਹਫਤੇ ਦੇ ਕਰੀਬ 12 ਲੱਖ ਰੁਪਏ ਚਾਰਜ ਕੀਤੇ ਸਨ।