ਬੇਹੱਦ ਖੂਬਸੂਰਤ ਹੈ ਅਕਸ਼ੈ ਦੀ ਆਨਸਕ੍ਰੀਨ ਸਿਸਟਰ ਸਾਦੀਆ ਖਿਤਾਬ

ਬੌਲੀਵੁੱਡ ਅਦਾਕਾਰਾ ਹੈ ਸਾਦੀਆ ਖਾਤਿਬ

ਫਿਲਮ ਰਕਸ਼ਾਬੰਧਨ 'ਚ ਅਕਸ਼ੈ ਕੁਮਾਰ ਦੀ ਭੈਣ ਦੇ ਰੋਲ 'ਚ ਨਜ਼ਰ ਆਈ ਸੀ ਸਾਦੀਆ

ਵਿਧੂ ਵਿਨੋਦ ਚੋਪੜਾ ਦੀ ਫਿਲਮ ਸ਼ਿਕਾਰਾ 'ਚ ਵੀ ਦਿਖ ਚੁੱਕੀ ਹੈ ਸਾਦੀਆ

ਸਾਦੀਆ ਨੇ ਕੀਤੀ ਸੀ ਇੰਜੀਨੀਅਰਿੰਗ ਦੀ ਪੜ੍ਹਾਈ

ਫਿਲਮ ਰਕਸ਼ਾਬੰਧਨ 'ਚ ਸਾਦੀਆ ਦੀ ਐਕਟਿੰਗ ਫੈਨਜ਼ ਨੂੰ ਆਈ ਖੂਬ ਪਸੰਦ

ਸ਼ਾਹਰੁਖ ਖਾਨ ਦੀ ਵੱਡੀ ਫੈਨ ਹੈ ਸਾਦੀਆ

ਸ਼ੂਟਿੰਗ ਦੌਰਾਨ ਅਕਸ਼ੈ ਨੇ ਆਨਸਕ੍ਰੀਨ ਭੈਣਾਂ ਨਾਲ ਕੀਤੀ ਖੂਬ ਮਸਤੀ

ਕਸ਼ਮੀਰ ਦੀ ਰਹਿਣ ਵਾਲੀ ਹੈ ਸਾਦੀਆ

ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ



ਜੌਹਨ ਇਬਰਾਹਿਮ ਨੇ ਸਾਦੀਆ ਦੇ ਛੇਵੀਂ ਕਲਾਸ ਤੋਂ ਕ੍ਰੱਸ਼