ਅੰਮ੍ਰਿਤਾ ਪੁਰੀ ਨੇ ਸਾਲ 2010 'ਚ ਫਿਲਮ 'ਆਇਸ਼ਾ' ਨਾਲ ਡੈਬਿਊ ਕੀਤਾ ਸੀ ਉਸ ਨੇ ਇਸ ਵਿੱਚ ਸੋਨਮ ਕਪੂਰ ਅਤੇ ਇਰਾ ਦੂਬੇ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ ਅੰਮ੍ਰਿਤਾ ਨੇ ਕੁਝ ਹੀ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ ਪਰ ਉਸ ਨੂੰ ਚੰਗੀ ਪਛਾਣ ਮਿਲੀ ਹੈ ਅੰਮ੍ਰਿਤਾ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹ ਕਦੇ ਵੀ ਫਿਲਮਾਂ 'ਚ ਕੰਮ ਕਰੇ ਅੰਮ੍ਰਿਤਾ ਪੁਰੀ ਦੇ ਪਿਤਾ HDFC ਬੈਂਕ ਦੇ ਮੈਨੇਜਿੰਗ ਡਾਇਰੈਕਟਰ ਹਨ ਅਦਾਕਾਰਾ ਆਪਣੇ ਘਰ ਦੀ ਪਹਿਲੀ ਕੁੜੀ ਹੈ ਜਿਸ ਨੇ ਬਾਲੀਵੁੱਡ ਵਿੱਚ ਆਉਣ ਦਾ ਸੋਚਿਆ ਅੰਮ੍ਰਿਤਾ 'ਆਇਸ਼ਾ' ਤੋਂ ਬਾਅਦ ਫਿਲਮ ‘ਬਲੱਡ ਮਨੀ’ ਵਿੱਚ ਕੁਣਾਲ ਖੇਮੂ ਨਾਲ ਨਜ਼ਰ ਆਈ ਅੰਮ੍ਰਿਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ 'ਕਾਈ ਪੋ ਚੇ' 'ਚ ਨਜ਼ਰ ਆਈ ਸੀ ਅਭਿਨੇਤਰੀ ਕਈ ਵੱਡੇ ਵਿਗਿਆਪਨਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ ਅੰਮ੍ਰਿਤਾ ਪੁਰੀ ਨੇ ਸਾਲ 2015 ਦੇ ਆਸ-ਪਾਸ ਫਿਲਮਾਂ ਤੋਂ ਬਾਅਦ ਟੀਵੀ ਸੀਰੀਅਲਾਂ 'ਚ ਕੰਮ ਕਰਨਾ ਸ਼ੁਰੂ ਕੀਤਾ