ਮਲਾਇਕਾ ਨੇ ਇੱਕ ਵਾਰ ਫਿਰ ਦਿਖਾਇਆ ਫੈਸ਼ਨ ਦਾ ਜਲਵਾ ਮਲਾਈਕਾ ਅਰੋੜਾ ਅਕਸਰ ਸੋਸ਼ਲ ਮੀਡੀਆ 'ਤੇ ਬਟੋਰਦੀ ਹੈ ਸੁਰਖੀਆਂ ਵੱਖ-ਵੱਖ ਆਊਟਫਿੱਟਸ ਅਤੇ ਅਵਤਾਰ 'ਚ ਨਜ਼ਰ ਆਉਂਦੀ ਹੈ ਅਦਾਕਾਰਾ ਇਹ ਹੈ ਮਲਾਇਕਾ ਦਾ ਲੇਟੈਸਟ ਲੁੱਕ ਇੰਡੱਸਟਰੀ ਦੀ ਸਭ ਤੋਂ ਸਟਾਈਲਿਸ਼ ਅਦਾਕਾਰਾ ਹੈ ਮਲਾਇਕਾ ਯੰਗ ਅਦਾਕਾਰਾਂ ਨੂੰ ਟੱਕਰ ਦਿੰਦੀ ਹੈ ਮਲਾਇਕਾ ਆਪਣੇ ਫੈਸ਼ਨ ਸੈਂਸ ਲਈ ਚਰਚਾ ਦਾ ਰਹਿੰਦੀ ਹੈ ਹਿੱਸਾ ਇਹਨਾਂ ਤਸਵੀਰਾਂ 'ਚ ਮਲਾਇਕਾ ਲੱਗ ਰਹੀ ਹੈ ਕਾਫੀ ਗਲੈਮਰਸ ਉਹਨਾਂ ਦਾ ਇਹ ਸਟਾਈਲ ਫੈਨਜ਼ ਨੂੰ ਆਉਂਦਾ ਹੈ ਕਾਫੀ ਪਸੰਦ ਲਾਈਟ ਮੇਕਅੱਪ 'ਚ ਅਦਾਕਾਰਾ ਲੱਗ ਰਹੀ ਹੈ ਬੇਹੱਦ ਸਟਨਿੰਗ ਸਟਾਈਲਿਸ਼ ਅੰਦਾਜ਼ 'ਚ ਦਿੱਤੇ ਵੱਖਰੇ-ਵੱਖਰੇ ਪੋਜ਼