ਮਰੁਣਾਲ ਠਾਕੁਰ ਦਾ ਦੇਸੀ ਅੰਦਾਜ਼ ਕਰ ਦੇਵੇਗਾ ਮਦਹੋਸ਼

ਮਰੁਣਾਲ ਠਾਕੁਰ ਨੇ ਇਹਨਾਂ ਤਸਵੀਰਾਂ 'ਚ ਦਿਖਾਇਆ ਦਿਲਕਸ਼ ਅਵਤਾਰ

ਸਾੜੀ ਪਾ ਕੇ ਬਲਾ ਦੀ ਖੂਬਸੂਰਤ ਲੱਗੀ ਮਰੁਣਾਲ ਠਾਕੁਰ

ਦਿਲਕਸ਼ ਅਦਾਵਾਂ 'ਤੇ ਤੁਸੀਂ ਵੀ ਹੋ ਜਾਵੋਗੇ ਫਿਦਾ

ਅਦਾਕਾਰਾ ਨੇ ਸਾੜੀ ਲੁੱਕ 'ਚ ਖੂਬਸੂਰਤ ਫੋਟੋਜ਼ ਕੀਤੀਆਂ ਸ਼ੇਅਰ

ਆਪਣੇ ਸਟਾਈਲਿਸ਼ ਅੰਦਾਜ਼ ਲਈ ਲਾਈਮਲਾਈਟ 'ਚ ਰਹਿੰਦੀ ਹੈ ਮਰੁਣਾਲ

ਮਰੁਣਾਲ ਨੇ ਘੱਟ ਸਮੇਂ 'ਚ ਬਣਾ ਲਈ ਹੈ ਆਪਣੀ ਵੱਖਰੀ ਪਛਾਣ

ਮਰੁਣਾਲ ਠਾਕੁਰ ਨੇ ਟੀਵੀ ਤੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ

Kumkum Bhagya ਸੀਰੀਅਲ 'ਚ ਨਜ਼ਰ ਆ ਚੁੱਕੀ ਹੈ ਅਦਾਕਾਰਾ

ਟ੍ਰਡੀਸ਼ਨਲ ਲੁੱਕ 'ਚ ਬੇਹੱਦ ਖੂਬਸੂਰਤ ਲੱਗਦੀ ਹੈ ਅਦਾਕਾਰਾ



ਆਖਰੀ ਵਾਰ ਸ਼ਾਹਿਦ ਕਪੂਰ ਨਾਲ ਫਿਲਮ jersey 'ਚ ਆਈ ਸੀ ਨਜ਼ਰ