ਸ਼ਰਤ ਹਿੰਦੀ ਤੇਲਗੂ, ਤਾਮਿਲ, ਮਲਿਆਲਮ ਤੇ ਪੰਜਾਬੀ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ ਸ਼ਰਤ ਸਕਸੈਨਾ ਨੇ 70 ਦੇ ਦਹਾਕੇ ਵਿੱਚ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ ਸ਼ਰਤ ਨੇ 'ਮਿਸਟਰ ਇੰਡੀਆ', 'ਬਾਗਬਾਨ' ਵਰਗੀਆਂ ਸਫਲ ਫਿਲਮਾਂ 'ਚ ਸਹਾਇਕ ਭੂਮਿਕਾ ਨਿਭਾਈ ਫਿਲਮਾਂ 'ਚ ਕਦੇ ਚਾਚਾ, ਕਦੇ ਭਰਾ ਅਤੇ ਕਦੇ ਪਿਤਾ ਦੀ ਸਹਾਇਕ ਭੂਮਿਕਾ ਨਿਭਾਈ ਸ਼ਰਤ ਨੇ ਮਸ਼ਹੂਰ ਸੀਰੀਅਲ 'ਮਹਾਭਾਰਤ' 'ਚ ਵੀ ਦਮਦਾਰ ਕਿਰਦਾਰ ਨਿਭਾਇਆ ਹੈ ਸ਼ਰਤ ਨੇ ਕਿਹਾ ਉਸਨੂੰ ਬਾਲੀਵੁੱਡ ਵਿੱਚ ਉਹ ਮੁਕਾਮ ਨਹੀਂ ਮਿਲਿਆ ਜੋ ਉਸਨੂੰ ਮਿਲਣਾ ਚਾਹੀਦਾ ਸੀ ਸ਼ਰਤ ਨੇ 'ਇਸ ਇੰਡਸਟਰੀ 'ਚ ਪੁਰਾਣੇ ਲੋਕਾਂ ਲਈ ਕੋਈ ਕੰਮ ਨਹੀਂ ਹੈ ਅਤੇ ਅਸੀਂ ਕੰਮ ਚਾਹੁੰਦੇ ਹਾਂ ਸ਼ਰਤ ਵਿਦਿਆ ਬਾਲਨ ਦੀ ਫਿਲਮ ‘ਸ਼ੇਰਨੀ’ 'ਚ ਇੱਕ ਦਮਦਾਰ ਰੋਲ 'ਚ ਨਜ਼ਰ ਆਏ ਸਨ ਆਮਿਰ ਖਾਨ ਦੀ ਫਿਲਮ 'ਗੁਲਾਮ' ਦੇ ਖਲਨਾਇਕ ਰੋਲ ਲਈ ਫਿਲਮਫੇਅਰ ਨਾਮਜ਼ਦਗੀ ਮਿਲੀ ਸੀ ਸ਼ਰਤ 72 ਸਾਲ ਦੇ ਹੋਣ ਦੇ ਬਾਵਜੂਦ ਆਪਣੇ ਸਰੀਰ ਅਤੇ ਸਿਹਤ ਦਾ ਖਾਸ ਖਿਆਲ ਰੱਖਦੇ ਹਨ