ਸਾੜੀ 'ਚ ਕਾਜੋਲ ਦਾ ਦੇਸੀ ਅੰਦਾਜ਼

ਬਲੈਕ ਅਤੇ ਗੋਲਡਨ ਸਾੜੀ 'ਚ ਕਾਜੋਲ ਦਿਖੀ ਬੇਹੱਦ ਖੂਬਸੂਰਤ

ਕਾਜੋਲ ਦਾ ਦੇਸੀ ਅੰਦਾਜ਼ ਨੂੰ ਆ ਰਿਹਾ ਹੈ ਪਸੰਦ

ਸਟਲ ਮੇਕਅੱਪ ਅਤੇ ਹੇਅਰ ਬਨ ਨਾਲ ਮਿਲਿਆ ਪਰਫੈਕਟ ਲੁੱਕ

ਕਾਜੋਲ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਮਹਿਜ਼ 16 ਸਾਲ ਦੀ ਉਮਰ 'ਚ ਕੀਤੀ ਸੀ

ਪਹਿਲੀ ਬੌਲੀਵੁੱਡ ਡੈਬਿਊ ਫਿਲਮ ਬੇਖੁਦੀ ਸੀ

ਨਿਰਦੇਸ਼ਕ ਅੱਬਾਸ ਮਸਤਾਨ ਦੀ ਫਿਲਮ ਬਾਜ਼ੀਗਰ ਨਾਲ ਮਿਲੀ ਸੀ ਪਛਾਣ

ਕਾਜੋਲ ਨੇ ਇੰਸਟਾਗ੍ਰਾਮ 'ਤੇ 12.6 ਮਿਲੀਅਨ ਫੌਲੋਅਰਸ ਹਨ

ਨਿਰਦੇਸ਼ਕ ਰੇਵਤੀ ਦੀ ਫਿਲਮ ਦ ਲਾਸਟ ਹੁਰਾਹ 'ਚ ਆਵੇਗੀ ਨਜ਼ਰ

2021 'ਚ ਕਾਜੋਲ ਦੀ ਫਿਲਮ ਤ੍ਰਿਭੰਗਾ ਰਿਲੀਜ਼ ਹੋਈ ਸੀ

ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਐਕਟਿਵ



ਕਾਜੋਲ ਦੀ ਹਰ ਅਦਾ 'ਤੇ ਫਿਦਾ ਨੇ ਫੈਨਜ਼