ਇਸ਼ੀਤਾ ਦੱਤਾ ਆਪਣੇ ਸਟਨਿੰਗ ਅੰਦਾਜ਼ ਨਾਲ ਢਾਹੁੰਦੀ ਹੈ ਕਹਿਰ

ਇਸ਼ੀਤਾ ਦੱਤਾ ਆਪਣੇ ਸਟਨਿੰਗ ਅੰਦਾਜ਼ ਨਾਲ ਢਾਹੁੰਦੀ ਹੈ ਕਹਿਰ

ਹਿੰਦੀ ਫਿਲਮਾਂ ਦੇ ਇਲਾਵਾ ਕੰਨੜ ਅਤੇ ਤੇਲਗੂ ਫਿਲਮਾਂ 'ਚ ਵੀ ਐਕਟਿਵ ਹੈ ਇਸ਼ੀਤਾ

ਖੂਬਸੂਰਤੀ ਦੇ ਨਾਲ ਐਕਟਿੰਗ ਟੈਲੇਂਟ ਕਾਰਨ ਚਰਚਾ 'ਚ ਰਹਿੰਦੀ ਹੈ ਇਸ਼ੀਤਾ

ਅਜੇ ਦੇਵਗਨ ਦੀ ਸੁਪਰਹਿੱਟ ਫਿਲਮ ਦ੍ਰਿਸ਼ਅਮ ਨਾਲ ਬਟੋਰੀਆਂ ਕਾਫੀ ਸੁਰਖੀਆਂ

ਫਿਲਮ 'ਚ ਨਿਭਾਇਆ ਸੀ ਅਜੇ ਦੇਵਗਨ ਦੀ ਬੇਟੀ ਦਾ ਰੋਲ

ਇਸ਼ੀਤਾ ਨੇ ਵਤਸਲ ਸੇਠ ਨਾਲ ਕੀਤਾ ਸੀ ਵਿਆਹ

ਬੌਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਦੀ ਭੈਣ ਹੈ ਇਸ਼ੀਤਾ

ਇਸ਼ੀਤਾ ਨੇ ਟੀਵੀ 'ਤੇ ਕਈ ਸ਼ੋਅਜ਼ 'ਚ ਕੀਤਾ ਹੈ ਕੰਮ


ਸਾਊਥ ਇੰਡੱਸਟਰੀ 'ਚ ਵੀ ਜਾਣੀ ਪਛਾਣੀ ਅਦਾਕਾਰਾ ਹੈ ਇਸ਼ੀਤਾ

ਇਸ਼ੀਤਾ ਸੋਸ਼ਲ ਮੀਡੀਆ 'ਤੇ ਪਾਉਂਦੀ ਰਹਿੰਦੀ ਹੈ ਪੋਸਟਾਂ