ਬਿਪਾਸ਼ਾ ਨੇ ਆਪਣੀ ਪ੍ਰੈਗਨੈਂਸੀ ਬਾਰੇ 'ਚ ਸੋਸ਼ਲ ਮੀਡੀਆ 'ਤੇ ਕਨਫਰਮ ਕੀਤਾ ਹੈ। ਇਸ ਫੋਟੋ 'ਚ ਉਹਨਾਂ ਦੇ ਪਤੀ ਕਰਨ ਸਿੰਘ ਗਰੋਵਰ ਨੇ ਬੇਬੀ ਬੰਪ 'ਤੇ ਰੱਖਿਆ ਹੈ ਹੱਥ ਬਿਪਾਸ਼ਾ ਬਸੂ ਦੀ ਪ੍ਰੈਗਨੈਂਸੀ ਦਾ ਖਬਰ ਸੁਣਕੇ ਫੈਨਜ਼ ਖੁਸ਼ ਹਨ ਬਿਪਾਸਾ ਤੇ ਕਰਨ ਦੋਵੇਂ ਹੀ ਬੇਹੱਦ ਐਕਸਾਈਟਡ ਹਨ ਬਿਪਾਸ਼ਾ ਬਣਨ ਵਾਲੀ ਹੈ ਮਾਂ ਦੋਹਾਂ ਨੇ 2016 'ਚ ਕਰਵਾਇਆ ਸੀ ਵਿਆਹ ਵਿਆਹ ਦੇ 6 ਸਾਲ ਬਾਅਦ ਅਦਾਕਾਰਾ ਬਣੇਗੀ ਮਾਂ ਬਿਪਾਸ਼ਾ ਅਤੇ ਕਰਨ ਨੂੰ ਕਿਹਾ ਜਾਂਦਾ ਹੈ ਆਈਡੀਅਲ ਕਪਲ ਬਿਪਾਸ਼ਾ ਦੀ ਕਰਨ ਨਾਲ ਪਹਿਲੀ ਮੁਲਾਕਾਤ ਫਿਲਮ ਅਲੋਨ ਦੇ ਸੈੱਟ 'ਤੇ ਹੋਈ ਸੀ ਪੇਰੈਂਟਹੁੱਡ ਇੰਜੌਏ ਕਰ ਰਿਹਾ ਹੈ ਕਪਲ