ਲੌਰੇਨ ਮੂਲ ਰੂਪ 'ਚ ਅਮਰੀਕੀ ਡਾਂਸਰ ਹੈ ਜੋ ਹੁਣ ਭਾਰਤੀ ਮਨੋਰੰਜਨ ਉਦਯੋਗ ਦਾ ਇੱਕ ਹਿੱਸਾ ਹੈ ਲੌਰੇਨ ਨੇ 2013 'ਚ ਫਿਲਮ ABCD: ਐਨੀਬਡੀ ਕੈਨ ਡਾਂਸ ਵਿੱਚ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ ਲੌਰੇਨ ਸੋਸ਼ਲ ਮੀਡੀਆ 'ਤੇ ਸਵਿਮ ਸੂਟ 'ਚ ਆਪਣਾ ਫੋਟੋਸ਼ੂਟ ਸ਼ੇਅਰ ਕਰਕੇ ਸੁਰਖੀਆਂ 'ਚ ਆ ਗਈ ਹੈ ਟੇਰੇਂਸ ਲੇਵਿਸ ਨੇ ਲੌਰੇਨ ਦੀ ਫੋਟੋ ਦੇਖ ਕੇ ਕਿਹਾ- 'ਫਾਇਰ ਬ੍ਰਿਗੇਡ ਨੂੰ ਕਾਲ ਕਰੋ' ਲੌਰੇਨ ਗੋਟਲੀਬ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦੀ ਜੱਜ ਵੀ ਰਹਿ ਚੁੱਕੀ ਹੈ ਹਾਰਡੀ ਸੰਧੂ ਦੇ ਮਿਊਜ਼ਿਕ ਵੀਡੀਓ 'ਚ ਵੀ ਲੌਰੇਨ ਗੋਟਲੀਬ ਨਜ਼ਰ ਆਈ ਸੀ ਟੀਵੀ ਤੇ ਬਾਲੀਵੁੱਡ ਤੋਂ ਇਲਾਵਾ ਲੌਰੇਨ ਪੰਜਾਬੀ ਫਿਲਮ 'ਅੰਬਰਸਰੀਆ' 'ਚ ਕੰਮ ਕਰ ਚੁੱਕੀ ਹੈ ਲੌਰੇਨ ਦੱਸਿਆ ਕਿ 'ਬਾਲੀਵੁੱਡ 'ਚ ਕੰਮ ਕਰਨਾ ਮੇਰੇ ਲਈ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ ਲੌਰੇਨ ਗੋਟਲੀਬ ਮਾਰਚ 2012 ਵਿੱਚ ਮੁੰਬਈ ਆਈ ਸੀ ਲੌਰੇਨ ਨੇ ਬਾਲੀਵੁੱਡ ਡੈਬਿਊ ਤੋਂ ਤਿੰਨ ਮਹੀਨੇ ਪਹਿਲਾਂ ਹਿੰਦੀ ਤੇ ਬਾਲੀਵੁੱਡ ਡਾਂਸ ਤਕਨੀਕਾਂ ਸਿੱਖੀਆਂ ਸਨ