ਫੈਸ਼ਨ ਆਈਕਨ ਰਵੀਨਾ ਟੰਡਨ ਨੇ ਫਲਾਂਟ ਕੀਤਾ ਗਲੈਮਰਸ ਅਵਤਾਰ ਦਿਲ ਧੜਕਾਉਣਾ ਕੋਈ ਰਵੀਨਾ ਟੰਡਨ ਤੋਂ ਸਿੱਖੇ ਰਵੀਨਾ ਟੰਡਨ ਨੇ ਗਲੈਮਰਸ ਅੰਦਾਜ਼ ਨਾਲ ਲੁੱਟੀ ਮਹਿਫਿਲ ਆਪਣੇ ਲੇਟੈਸਟ ਲੁੱਕ 'ਚ ਵੀ ਉਹ ਬੇਹੱਦ ਗਲੈਮਰਸ ਨਜ਼ਰ ਆਈ ਹੈ ਪਰਪਲ ਕਲਰ ਦੇ ਸ਼ਿਮਰੀ ਡ੍ਰੈੱਸ 'ਚ ਰਵੀਨਾ ਕਮਾਲ ਲੱਗ ਰਹੀ ਹੈ ਜਿੰਨੀ ਵਾਰ ਵੀ ਉਹਨਾਂ ਦੇ ਫੈਨਜ਼ ਉਹਨਾਂ ਨੂੰ ਦੇਖ ਲੈਣ ਉਹਨਾਂ ਦਾ ਮਨ ਨਹੀਂ ਭਰਦਾ 47 ਦੀ ਉਮਰ 'ਚ ਵੀ ਬੇਹੱਦ ਬੋਲਡ ਹੈ ਰਵੀਨਾ ਟੰਡਨ ਹਰ ਦਿਨ ਫੈਨਜ਼ ਨੂੰ ਉਹਨਾਂ ਦਾ ਨਵਾਂ ਲੁੱਕ ਦੇਖਣ ਨੂੰ ਮਿਲ ਜਾਂਦਾ ਹੈ ਰਵੀਨਾ ਦਿਲਕਸ਼ ਅਤੇ ਕਾਤਲਾਨਾ ਅਦਾਵਾਂ ਨਾਲ ਲੋਕਾਂ ਨੂੰ ਬਣਾਉਂਦੀ ਹੈ ਆਪਣਾ ਦੀਵਾਨਾ ਅਦਾਕਾਰੀ ਦੀ ਦੁਨੀਆ 'ਚ ਕਾਫੀ ਘੱਟ ਨਜ਼ਰ ਆਉਂਦੀ ਹੈ ਰਵੀਨਾ 90 ਦੇ ਦਹਾਕੇ ਦੀ ਅਦਾਕਾਰਾ ਰਵੀਨਾ ਇਹਨੀਂ ਦਿਨੀਂ ਆਪਣੀ ਫੈਮਿਲੀ ਨਾਲ ਹੈ ਬਿਜ਼ੀ