ਭੂਮਿਕਾ ਨੇ ਸਲਮਾਨ ਖਾਨ ਨਾਲ ਫਿਲਮ 'ਤੇਰੇ ਨਾਮ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ

ਇਸ ਰੋਲ ਵਿੱਚ ਉਸ ਨੇ ਆਪਣੀ ਮਾਸੂਮੀਅਤ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ

ਭੂਮਿਕਾ ਤੇਜ਼ੀ ਨਾਲ ਤੇਜ਼ੀ ਨਾਲ ਮਸ਼ਹੂਰ ਹੋ ਗਈ ਸੀ, ਓਨੀ ਹੀ ਤੇਜ਼ੀ ਨਾਲ ਬਾਲੀਵੁੱਡ ਤੋਂ ਦੂਰ ਹੋ ਗਈ

ਭੂਮਿਕਾ ਨੇ 'ਰਨ', 'ਸਿਲਸਿਲੇ', 'ਦਿਲ ਜੋ ਭੀ ਕਹੇ' ਵਰਗੀਆਂ ਫਿਲਮਾਂ 'ਚ ਕੰਮ ਕੀਤਾ

ਪਰ ਪਹਿਲੀ ਫਿਲਮ ਵਾਲੀ ਸਫਲਤਾ ਨਹੀਂ ਮਿਲੀ ਤੇ ਉਸ ਦਾ ਬਾਲੀਵੁੱਡ ਕਰੀਅਰ ਨਾ ਚਮਕ ਸਕਿਆ

ਭੂਮਿਕਾ ਚਾਵਲਾ ਦਾ ਅਸਲੀ ਨਾਂ ਰਚਨਾ ਚਾਵਲਾ ਹੈ ਉਨ੍ਹਾਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ

ਭੂਮਿਕਾ ਨੇ 1998 'ਚ ਡੱਬੂ ਰਤਨਾਨੀ ਨੇ ਨਾਲ ਆਪਣਾ ਪਹਿਲਾ ਫੋਟੋਸ਼ੂਟ ਕਰਵਾਇਆ ਸੀ

ਭੂਮਿਕਾ ਨੇ ਕਈ ਐਡ ਫਿਲਮਾਂ ਅਤੇ ਸੰਗੀਤ ਐਲਬਮਾਂ ਵਿੱਚ ਕੰਮ ਕੀਤਾ

ਸਾਲ 2007 'ਚ ਭੂਮਿਕਾ ਚਾਵਲਾ ਨੇ ਆਪਣੇ ਯੋਗਾ ਟੀਚਰ ਭਰਤ ਠਾਕੁਰ ਨਾਲ ਵਿਆਹ ਕਰ ਲਿਆ

ਭੂਮਿਕਾ ਨੇ ਸਾਲ 2016 ਵਿੱਚ ਫਿਲਮ ਐਮਐਸ ਧੋਨੀ: ਦ ਅਨਟੋਲਡ ਸਟੋਰੀ ਨਾਲ ਵਾਪਸੀ ਕੀਤੀ