ਲਾਲ ਡ੍ਰੈੱਸ 'ਚ ਤਾਰਾ ਲੱਗੀ ਰੈੱਡ ਵੈਲਵੇਟ ਕੇਕ ਤਾਰਾ ਸੁਤਰੀਆ ਹਾਲ ਹੀ 'ਚ ਲਾਲ ਲਹਿੰਗੇ 'ਚ ਹੋਈ ਸਪੌਟ ਲਾਲ ਲਹਿੰਗੇ 'ਚ ਤਾਰਾ ਲੱਗ ਰਹੀ ਬੇਹੱਦ ਪਿਆਰੀ ਤਾਰਾ ਦੀਆਂ ਇਹ ਖੂਬਸੂਰਤ ਤਸਵੀਰਾਂ ਹੋ ਰਹੀਆਂ ਖੂਬ ਵਾਇਰਲ ਲਾਲ ਰੰਗ ਦੇ ਲਹਿੰਗੇ ਨਾਲ ਤਾਰਾ ਨੇ ਸੇਮ ਕਲਰ ਦਾ ਪਹਿਨਿਆ ਕ੍ਰਾਪ ਟਾਪ ਤਾਰਾ ਹਾਲ ਹੀ 'ਚ 'ਇੱਕ ਵਿਲੇਨ ਰਿਟਰਨਜ਼' 'ਚ ਆਈ ਸੀ ਨਜ਼ਰ 'ਇੱਕ ਵਿਲੇਨ ਰਿਟਰਨਜ਼' ਪਰਦੇ 'ਤੇ ਨਹੀਂ ਕਰ ਪਾਈ ਕੁਝ ਖਾਸ ਕਮਾਲ ਤਾਰਾ ਨਾਲ ਦਿਸ਼ਾ ਪਾਟਨੀ, ਅਰਜੁਨ ਕਪੂਰ ਅਤੇ ਜੌਹਨ ਅਬਰਾਹਮ ਵੀ ਸਨ ਤਾਰਾ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਖੂਬ ਐਕਟਿਵ ਇੰਸਟਾਗ੍ਰਾਮ 'ਤੇ ਤਾਰਾ ਨੂੰ 8 ਮਿਲੀਅਨ ਲੋਕ ਕਰਦੇ ਨੇ ਫੌਲੋ ਤਾਰਾ ਦੇ ਹੌਟ ਐਂਡ ਬੋਲਡ ਫੋਟੋਜ਼ ਵੀ ਖੂਬ ਵਾਇਰਲ ਹੁੰਦੇ ਹਨ