ਫਲੋਰਲ ਪ੍ਰਿੰਟਡ ਡ੍ਰੈੱਸ 'ਚ ਦੀਆ ਮਿਰਜ਼ਾ ਦਾ ਗੌਰਜੀਅਸ ਲੁੱਕ ਫਲੋਰਲ ਪ੍ਰਿੰਟ ਯੂਨੀਕ ਡ੍ਰੈੱਸ 'ਚ ਦੀਆ ਮਿਰਜ਼ਾ ਦਿਖੀ ਬੇਹੱਦ ਖੂਬਸੂਰਤ ਖੁੱਲ੍ਹੀਆਂ ਜ਼ੁਲਫਾਂ ਅਤੇ ਸਟਲ ਮੇਕਅੱਪ ਨਾਲ ਮਿਲਿਆ ਪਰਫੈਕਟ ਲੁੱਕ ਵਨ ਸਟ੍ਰਿੱਪ ਡ੍ਰੈੱਸ 'ਚ ਲੁੱਟ ਲਿਆ ਫੈਨਜ਼ ਦਾ ਦਿਲ ਬੌਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਦੀਆਂ ਇਹ ਅਦਾਵਾਂ ਮਿਸ ਏਸ਼ੀਆ ਪੈਸੀਫਿਕ ਵੀ ਰਹਿ ਚੁੱਕੀ ਹੈ ਦੀਆ ਮਿਰਜ਼ਾ ਮਿਸ ਬਿਊਟੀਫੁੱਲ ਸਮਾਈਲ, ਦ ਸੋਨੀ ਚੁਆਇਸ ਐਵਾਰਡ ਵੀ ਆਪਣੇ ਨਾਮ ਕਰ ਚੁੱਕੀ ਹੈ ਦੀਆ ਫਿਲਮ 'ਰਹਿਨਾ ਹੈ ਤੇਰੇ ਦਿਲ ਮੇਂ' ਨਾਲ ਕੀਤੀ ਸੀ ਬੌਲੀਵੁੱਡ ਡੈਬਿਊ Munna Bhai , ਦੀਵਾਨਾਪਨ ਜਿਹੀਆਂ ਫਿਲਮਾਂ ਨਾਲ ਜਿੱਤ ਚੁੱਕੀ ਫੈਨਜ਼ ਦਾ ਦਿਲ ਇੰਸਟਾਗ੍ਰਾਮ 'ਤੇ ਦੀਆ ਦੇ 5.1 ਮਿਲੀਅਨ ਫੌਲੋਅਰਸ