ਹੂਰ ਪਰੀ ਜਿਹੀ ਲੱਗ ਰਹੀ ਉਰਮਿਲਾ ਮਾਤੋਂਡਕਰ ਰੰਗੀਲਾ ਗਰਲ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਉਰਮਿਲਾ ਆਪਣੀਆਂ ਅਦਾਵਾਂ ਨਾਲ ਫੈਨਜ਼ ਨੂੰ ਕਰਦੀ ਹੈ ਕਾਇਲ ਉਰਮਿਲਾ ਦੀ ਗੌਰਜੀਅਸ ਫੋਟੋ ਨੇ ਇੰਟਰਨੈੱਟ 'ਤੇ ਲਗਾਈ ਫਾਇਰ ਇਹ ਅੰਦਾਜ਼ ਹੁਣ ਤੱਕ ਦਾ ਹੈ ਸਭ ਤੋਂ ਵੱਖਰਾ ਆਏ ਦਿਨ ਰਿਐਲਿਟੀ ਸ਼ੋਅ 'ਚ ਗੈਸਟ ਦੇ ਰੂਪ 'ਚ ਆਉਂਦੀ ਹੈ ਨਜ਼ਰ ਅੱਜ ਵੀ ਆਪਣੇ ਡਾਂਸ ਮੂਵਜ਼ ਨਾਲ ਲੋਕਾਂ ਦੇ ਦਿਲਾਂ 'ਚ ਬਣਾਉਂਦੀ ਹੈ ਜਗ੍ਹਾ ਉਹਨਾਂ ਦੀ ਮੁਸਕਾਨ ਖੂਬਸੂਰਤੀ 'ਚ ਲਗਾਉਂਦੀ ਹੈ ਚਾਰ ਚੰਦ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾਂ 'ਚੋਂ ਇੱਕ ਹੈ ਉਰਮਿਲਾ ਗਲੈਮਰਸ ਅਵਤਾਰ ਦੇਖ ਫੈਨਜ਼ ਹੁੰਦੇ ਨੇ ਹੈਰਾਨ ਉਰਮਿਲਾ ਮਾਤੋਂਡਕਰ ਦੀ ਆਈਕੌਨਿਕ ਫੋਟੋ