ਸੋਨਾਕਸ਼ੀ ਸਿਨਹਾ ਨੇ ਦਿਖਾਇਆ ਪੇਂਟਿੰਗ ਟੈਲੇਂਟ

ਸੋਨਾਕਸ਼ੀ ਸਿਨਹਾ ਇੱਕ ਸ਼ਾਨਦਾਰ ਅਦਾਕਾਰਾ ਹੈ

ਸੋਨਾਕਸ਼ੀ ਅਦਾਕਾਰੀ ਦੇ ਨਾਲ ਇੱਕ ਚੰਗੀ ਪੇਂਟਰ ਹੈ

ਉਹ ਆਪਣੀ ਪੇਂਟਿੰਗ ਦੀਆਂ ਤਸਵੀਰਾਂ ਕਰਦੀ ਰਹਿੰਦੀ ਹੈ ਸ਼ੇਅਰ

ਸੋਨਾਕਸ਼ੀ ਨੇ ਭਗਵਾਨ ਗਣੇਸ਼ ਦੀ ਪੇਂਟਿੰਗ ਕੀਤੀ ਸ਼ੇਅਰ

ਉਹਨਾਂ ਦੀ ਇਹ ਪੇਂਟਿੰਗ ਫੈਨਜ਼ ਨੂੰ ਆ ਰਹੀ ਹੈ ਬੇਹੱਦ ਪਸੰਦ

ਸੋਨਾਕਸ਼ੀ ਦਾ ਪੇਂਟਰ ਅਵਤਾਰ ਫੈਨਜ਼ ਦਾ ਦਿਲ ਜਿੱਤ ਰਿਹਾ ਹੈ

ਸੋਨਾਕਸ਼ੀ ਇਹਨੀਂ ਦਿਨੀਂ ਆਪਣੀ ਫਿਲਮ ਦੀ ਕਰ ਰਹੀ ਹੈ ਸ਼ੂਟਿੰਗ

ਸੋਨਾਕਸ਼ੀ 'ਨਿਕੀਤਾ ਰੌਏ' 'ਚ ਨਜ਼ਰ ਆਵੇਗੀ

ਫਿਲਮ 'ਚ ਅਰਜੁਨ ਰਾਮਪਾਲ ਦਾ ਹੋਵੇਗਾ ਕੈਮੀਓ


ਸੋਨਾਕਸ਼ੀ ਦੀ ਇਸ ਫਿਲਮ ਨੂੰ ਉਹਨਾਂ ਦੇ ਭਰਾ ਨੇ ਕੀਤਾ ਹੈ ਡਾਇਰੈਕਟ