ਦਿਵਿਆ ਖੋਸਲਾ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ।

ਦਿਵਿਆ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੀ ਟ੍ਰੈਂਡ ਕਰਨ ਲੱਗ ਜਾਂਦੀਆਂ ਹਨ।

ਉਸਨੇ ਆਪਣੀਆਂ ਸ਼ਾਨਦਾਰ ਤਸਵੀਰਾਂ ਪੋਸਟ ਕਰਕੇ ਫ਼ੈਨਜ ਨੂੰ ਖੁਸ਼ ਕੀਤਾ ਹੈ।

ਦਿਵਿਆ ਬਲੂ ਕਲਰ ਦੀ ਸਟ੍ਰੈਪਲੈੱਸ ਸ਼ਾਇਨੀ ਡਰੈੱਸ 'ਚ ਨਜ਼ਰ ਆ ਰਹੀ ਹੈ।

ਉਸਨੇ ਗਲੈਮ ਮੇਕਅੱਪ ਨਾਲ ਆਪਣੀ ਮਾਸੂਮੀਅਤ ਦਾ ਜਾਦੂ ਸੋਸ਼ਲ ਮੀਡੀਆ 'ਤੇ ਚਲਾ ਦਿੱਤਾ।

ਇਸ ਤੋਂ ਪਹਿਲਾਂ ਦਿਵਿਆ ਨੇ ਆਪਣੇ ਬਲੈਕ ਅਵਤਾਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਉਹ ਬਲੈਕ ਕਲਰ ਦੀ ਵੀ-ਨੇਕਲਾਈਨ ਡਰੈੱਸ ਵਿੱਚ ਸ਼ਾਨਦਾਰ ਲੱਗ ਰਹੀ ਸੀ।

ਦਿਵਿਆ ਖੋਸਲਾ ਨੇ ਸਟ੍ਰੈਪਲੇਸ ਡਰੈੱਸ ਪਹਿਨ ਕੇ ਦਿੱਤੇ ਕਾਤਲਾਨਾ ਪੋਜ਼

ਦਿਵਿਆ ਖੋਸਲਾ ਸੋਸ਼ਲ ਮੀਡਿਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।