ਸਰਦੀਆਂ ਵਿੱਚ ਜ਼ੁਕਾਮ ਅਤੇ ਖੰਘ ਦੀ ਪਰੇਸ਼ਾਨੀ ਵੱਧ ਜਾਂਦੀ ਹੈ ਇੱਕ ਵਾਰ ਖੰਘ ਲੱਗ ਜਾਵੇ ਤਾਂ ਛੁਟਕਾਰਾ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਈ ਵਾਰ ਕੁਝ ਫਲ ਖਾਣ ਕਰਕੇ ਵੀ ਖੰਘ ਠੀਕ ਨਹੀਂ ਹੁੰਦੀ ਹੈ ਕੇਲਾ, ਇਸ ਨਾਲ ਕੱਫ ਬਣਦੀ ਹੈ ਖੱਟੇ ਫਲ, ਖੰਘ ਹੋਣ ‘ਤੇ ਇਹ ਫਲ ਨੁਕਸਾਨਦਾਇਕ ਹੋ ਸਕਦੇ ਹਨ ਅਮਰੂਦ ਕਾਰਨ ਵੀ ਖੰਘ ਅਤੇ ਗਲੇ ਵਿੱਚ ਦਰਦ ਵੱਧ ਜਾਂਦਾ ਹੈ ਗੰਨਾ, ਇਸ ਦੀ ਤਸੀਰ ਵੀ ਬਹੁਤ ਠੰਡੀ ਹੁੰਦੀ ਹੈ ਸਟ੍ਰਾਅਬੈਰੀ ਨਾਲ ਸੀਨੇ ਵਿੱਚ ਕੰਜੇਸ਼ਨ ਦੀ ਸਮੱਸਿਆ ਹੋ ਸਕਦੀ ਹੈ ਫਰਿੱਜ ਵਿੱਚ ਰੱਖੇ ਕਿਸ ਵੀ ਫਲ ਨੂੰ ਤੁਰੰਤ ਨਾ ਖਾਓ ਕੁਝ ਦਿਨਾਂ ਲਈ ਤੁਹਾਨੂੰ ਇਨ੍ਹਾਂ ਫਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ