ਪ੍ਰੈਗਨੈਂਸੀ ਵਿੱਚ ਔਰਤਾਂ ਨੂੰ ਆਪਣਾ ਖ਼ਾਸ ਧਿਆਨ ਰੱਖਣਾ ਹੁੰਦਾ ਹੈ ਇਸ ਦੇ ਨਾਲ ਹੀ ਡਿਲੀਵਰੀ ਤੋਂ ਬਾਅਦ ਵੀ ਔਰਤਾਂ ਨੂੰ ਆਪਣਾ ਖਾਸ ਧਿਆਨ ਰੱਖਣਾ ਪੈਂਦਾ ਹੈ ਕੁਝ ਔਰਤਾਂ ਡਿਲੀਵਰੀ ਤੋਂ ਬਾਅਦ ਕੁਝ ਗਲਤੀਆਂ ਕਰ ਦਿੰਦੀਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਅੱਗੇ ਜਾ ਕੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਓ ਜਾਣਦੇ ਹਾਂ ਡਿਲੀਵਰੀ ਤੋਂ ਬਾਅਦ ਕਿੰਨਾ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਭਾਰ ਨਹੀਂ ਚੁੱਕਣਾ ਚਾਹੀਦਾ ਝੁੱਕ ਕੇ ਕੰਮ ਨਹੀਂ ਕਰਨਾ ਚਾਹੀਦਾ ਝੁੱਕ ਕੇ ਕੰਮ ਕਰਨ ਨਾਲ ਹੇਠਲੇ ਹਿੱਸੇ ‘ਤੇ ਦਬਾਅ ਪੈਂਦਾ ਹੈ ਜਿਸ ਕਰਕੇ ਲੰਮੇਂ ਸਮੇਂ ਤੱਕ ਦਰਦ ਰਹਿੰਦਾ ਹੈ ਹਮੇਸ਼ਾ ਗਰਮ ਖਾਣਾ ਹੀ ਖਾਓ