ਪ੍ਰੈਗਨੈਂਸੀ ਦੌਰਾਨ ਉਲਟੀ ਆਉਣਾ ਆਮ ਗੱਲ ਹੈ ਪ੍ਰੈਗਨੈਂਸੀ ਦੌਰਾਨ ਹਾਰਮੋਨਸ ਦਾ ਤੇਜ਼ੀ ਨਾਲ ਬਦਲਾਅ ਹੁੰਦਾ ਹੈ ਇਸ ਦੌਰਾਨ ਐਚਸੀਜੀ ਹਾਰਮੋਨ ਦਾ ਪੱਧਰ ਅਚਾਨਕ ਵੱਧ ਜਾਂਦਾ ਹੈ ਜਿਸ ਦਾ ਮਹਿਲਾਵਾਂ ਦੇ ਪੇਟ ਦੇ ਅੰਦਰ ਸਿੱਧਾ ਅਸਰ ਪੈਂਦਾ ਹੈ ਜਿਸ ਕਰਕੇ ਪ੍ਰੈਗਨੈਂਸੀ ਵਿੱਚ ਉਲਟੀ ਆਉਂਦੀ ਹੈ ਉਲਟੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪੀਓ ਇਹ ਡ੍ਰਿੰਕਸ ਲੈਮਨ ਵਾਟਰ ਜੀਰੇ ਵਾਲਾ ਪਾਣੀ ਸੌਂਫ ਦਾ ਪਾਣੀ ਇਨ੍ਹਾਂ ਡ੍ਰਿੰਕਸ ਨੂੰ ਪੀਣ ਨਾਲ ਉਲਟੀ ਚ ਤੁਰੰਤ ਆਰਾਮ ਮਿਲਦਾ ਹੈ