ਨਾਰੀਅਲ ਦਾ ਤੇਲ ਨਾਭੀ 'ਚ ਲਗਾਉਣ ਨਾਲ ਪੇਟ ਫੁੱਲਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ
ਰਾਤ ਨੂੰ ਸੌਂਦੇ ਸਮੇਂ ਨਾਰੀਅਲ ਦਾ ਤੇਲ ਨਾਭੀ 'ਚ ਲਗਾਉਣ ਨਾਲ ਅੱਖਾਂ ਦੀ ਡ੍ਰਾਈਨੇਸ ਖ਼ਤਮ ਹੋ ਜਾਂਦੀ ਹੈ
ਮੁਹਾਸੇ ਤੋਂ ਛੁਟਕਾਰਾ ਪਾਉਣ ਲਈ ਨਾਰੀਅਲ ਤੇਲ ਦੀ ਵਰਤੋਂ ਕਰੋ
ਨਾਰੀਅਲ ਤੇਲ ਚਮੜੀ ਲਈ ਕੁਦਰਤੀ ਨਮੀ ਦੇਣ ਦਾ ਕੰਮ ਕਰਦਾ ਹੈ
ਸਰੀਰ ਦੀ ਬਦਬੂ ਦੂਰ ਕਰਨ ਵਿੱਚ ਨਾਰੀਅਲ ਤੇਲ ਦੇ ਫਾਇਦੇਮੰਦ
ਨਾਰੀਅਲ ਤੇਲ ਇਨਫੈਕਸ਼ਨ ਨੂੰ ਘੱਟ ਕਰਨ ਵਿੱਚ ਵੀ ਕਰਦਾ ਹੈ ਮਦਦ
ਨਾਰੀਅਲ ਦਾ ਤੇਲ ਲੀਵਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ
ਨਾਰੀਅਲ ਦਾ ਤੇਲ ਸ਼ੂਗਰ ਅਤੇ ਦਿਲ ਦੇ ਰੋਗੀਆਂ ਲਈ ਬੇਹੱਦ ਫਾਇਦੇਮੰਦ