ਕਿਚਨ 'ਚ ਚਿਮਨੀ ਦੀ ਵਰਤੋਂ ਕਾਫੀ ਜ਼ਿਆਦਾ ਹੁੰਦੀ ਹੈ
ਹਰ 15 ਦਿਨਾਂ 'ਚ ਗਰਮ ਪਾਣੀ 'ਚ ਡਿਟਜਰਟ ਮਿਲਾ ਕੇ ਫਿਲਟਰ ਨੂੰ ਸਾਫ ਕਰੋ
ਕੁਝ ਫਿਲਟਰ ਅਜਿਹਾ ਵੀ ਹੁੁੰਦਾ ਹੈ ਜਿਨ੍ਹਾਂ ਨੂੰ ਧੋਇਆ ਨਹੀਂ ਜਾ ਸਕਦਾ
ਉਨ੍ਹਾਂ ਨੂੰ ਕੁਝ ਮਹੀਨਿਆਂ ਬਾਅਦ ਬਦਲ ਦੇਣਾ ਚਾਹੀਦਾ ਹੈ
ਇਲੈਕਟ੍ਰਾਨਿਕ ਉਪਕਰਨ ਦੀ ਤਰ੍ਹਾਂ ਚਿਮਨੀ ਦੀ ਰੈਗੂਲਰ ਸਰਵਿਸ ਜ਼ਰੂਰੀ
ਤਾਰ ਤੇ ਪਲੱਗ 'ਚ ਸਪਾਰਕਿੰਗ ਵੀ ਚਿਮਨੀ 'ਚ ਅੱਗ ਲਗਣ ਦੀ ਵਜ੍ਹਾ ਬਣਦੀ ਹੈ
ਕਿਚਨ ਲਈ ਚਿਮਨੀ ਬਹੁਤ ਜ਼ਰੂਰੀ ਹੈ