ਬਟਰ ਨਾਨ ਬਣਾਉਣ ਦਾ ਆਸਾਨ ਤਰੀਕਾ

ਮੈਦਾ- 200 ਗ੍ਰਾਮ

ਬਟਰ ਨਾਨ ਬਣਾਉਣ ਦਾ ਆਸਾਨ ਤਰੀਕਾ

ਤਾਜ਼ਾ ਦਹੀ -(1/2 ਕੱਪ)

ਬਟਰ ਨਾਨ ਬਣਾਉਣ ਦਾ ਆਸਾਨ ਤਰੀਕਾ

ਖਾਣੇ ਦਾ ਸੋਡਾ -1/4 ਛੋਟਾ ਚਮਚ

ਬਟਰ ਨਾਨ ਬਣਾਉਣ ਦਾ ਆਸਾਨ ਤਰੀਕਾ

ਖੰਡ- ਅੱਧਾ ਛੋਟਾ ਚਮਚ

ਬਟਰ ਨਾਨ ਬਣਾਉਣ ਦਾ ਆਸਾਨ ਤਰੀਕਾ ਨਮਕ-1/2 ਛੋਟਾ ਚਮਚ

ਬਟਰ ਨਾਨ ਬਣਾਉਣ ਦਾ ਆਸਾਨ ਤਰੀਕਾ

ਤੇਲ- 2 ਟੇਬਲ ਸਪੂਨ

ਬਟਰ ਨਾਨ ਬਣਾਉਣ ਦਾ ਆਸਾਨ ਤਰੀਕਾ ਨਾਨ ਬਣਾਉਣ ਲਈ ਬਟਰ ਜਾਂ ਘਿਓ

ਬਟਰ ਨਾਨ ਬਣਾਉਣ ਦਾ ਆਸਾਨ ਤਰੀਕਾ

ਮੈਦੇ ਨੁੂੰ ਕਿਸੇ ਬਰਤਨ 'ਚ ਛਾਣ ਲਓ ਤੇ ਇਸ 'ਚ ਸਾਰੀ ਸਮੱਗਰੀ ਮਿਕਸ ਕਰ ਲਵੋ

ਬਟਰ ਨਾਨ ਬਣਾਉਣ ਦਾ ਆਸਾਨ ਤਰੀਕਾ

ਆਟੇ ਨੂੰ 2-4 ਘੰਟਿਆਂ ਲਈ ਢੱਕ ਕੇ ਗਰਮ ਥਾਂ ਰੱਖੋ ਆਟਾ ਫੁੱਲ ਕੇ ਤਿਆਰ ਹੋ ਜਾਂਦਾ ਹੈ

ਬਟਰ ਨਾਨ ਬਣਾਉਣ ਦਾ ਆਸਾਨ ਤਰੀਕਾ ਤੰਦੂਰ 'ਚ ਗੋਲਾ ਲੈ ਕੇ ਰੋਟੀਆਂ ਬਣਾ ਕੇ ਪੱਕਣ ਲਈ ਰੱਖੋ ਤੇ ਇਸ ਨੂੰ ਬਰਾਊਨ ਹੋਣ ਤੋਂ ਬਾਅਦ ਕੱਢ ਲਵੋ