ਖਸਖਸ ਕਬਜ਼ ਦੀ ਸਮੱਸਿਆ ਲਈ ਬਹੁਤ ਵਧੀਆ ਦਵਾਈ ਹੈ
ਇਹ ਨੀਂਦ ਨਾ ਆਉਣ ਦੀ ਸਮੱਸਿਆ ਲਈ ਵੀ ਉਪਯੋਗੀ ਹੈ
ਕੁਝ ਮਾਤਰਾ ਰੋਜ਼ ਇਸਤੇਮਾਲ ਕਰਨ ਨਾਲ ਦਿਲ ਦੀ ਸਿਹਤ 'ਚ ਸੁਧਾਰ ਹੁੰਦਾ ਹੈ
ਇਸ ਦਾ ਪੇਸਟ ਜੋੜਾਂ ਦੇ ਦਰਦ ਅਤੇ ਸੋਜ 'ਤੇ ਲਗਾਉਣ ਨਾਲ ਅਰਾਮ ਮਿਲਦਾ ਹੈ
ਇਹ ਕੋਰਟੀਸੋਲ ਹਾਰਮੋਨਸ ਨੂੰ ਰੋਕਦਾ ਹੈ ਜੋ ਤਣਾਅ ਨੂੰ ਵਧਾਉਂਦੇ ਹਨ
ਪਾਚਨ ਸ਼ਕਤੀ ਕਮਜ਼ੋਰ ਹੈ ਤਾਂ ਡਾਈਟ 'ਚ ਖਸਖਸ ਜ਼ਰੂਰ ਸ਼ਾਮਲ ਕਰੋ
ਜ਼ਿਆਦਾ ਪਿਆਸ, ਬੁਖਾਰ ਅਤੇ ਮਾਸਪੇਸ਼ੀਆਂ ਦੀ ਸੋਜ ਵਰਗੀਆਂ ਸਮੱਸਿਆਵਾਂ ਵੀ ਖਸਖਸ ਨਾਲ ਦੂਰ
ਖਸਖਸ ਦੇ ਬੀਜ ਮੂੰਹ ਦੇ ਛਾਲਿਆਂ ਤੋਂ ਰਾਹਤ ਦਿਵਾਉਣ ਵਿੱਚ ਮਦਦਗਾਰ