ਤਾਮਿਲਨਾਡੂ ਦੇ ਆਬਕਾਰੀ ਮੰਤਰੀ ਐਸ ਮੁਥੁਸਾਮੀ ਦੇ ਇੱਕ ਬਿਆਨ ਕਾਰਨ ਸ਼ਰਾਬ ਦੀ ਚਰਚਾ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਬਿਆਨ ਤੋਂ ਬਾਅਦ ਲੋਕਾਂ 'ਚ ਸਵੇਰੇ-ਸਵੇਰੇ ਸ਼ਰਾਬ ਪੀਣ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਅਸਲ 'ਚ ਮੁਥੁਸਾਮੀ ਦਾ ਬਿਆਨ ਕੁਝ ਇਸ ਤਰ੍ਹਾਂ ਦਾ ਸੀ।