Sneeze After Eating: ਛਿੱਕਣਾ ਸਰੀਰ ਦੀ ਇੱਕ ਪ੍ਰਕਿਰਿਆ ਹੈ, ਜੋ ਨੱਕ ਵਿੱਚ ਐਲਰਜੀ ਵਾਲੀ ਪ੍ਰਤੀਕ੍ਰਿਆ ਹੈ। ਕੁੱਝ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਛਿੱਕ ਆਉਂਦੀ ਹੈ। ਕਈ ਵਾਰ ਅਜਿਹਾ ਹੋਣਾ ਆਮ ਗੱਲ ਹੈ।