ਖੂਬਸੂਰਤ ਅਤੇ ਗਲੈਮਰਸ ਅਭਿਨੇਤਰੀ ਵਿੱਚੋਂ ਇੱਕ ਡੋਨਾਲ ਬਿਸ਼ਟ ।



ਡੋਨਾਲ ਨੇ ਸਭ ਤੋਂ ਵੱਧ ਬਿੱਗ ਬੌਸ ਤੋਂ ਪ੍ਰਸਿੱਧੀ ਹਾਸਲ ਕੀਤੀ।

ਡੋਨਾਲ ਇਨ੍ਹੀਂ ਦਿਨੀਂ ਕਿਸੇ ਵੀ ਟੀਵੀ ਸ਼ੋਅ 'ਚ ਨਜ਼ਰ ਨਹੀਂ ਆ ਰਹੀ

ਡੋਨਾਲ ਬਿਸ਼ਟ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਡੋਨਾਲ ਨੇ ਸਿਜਲਿੰਗ ਲੁੱਕ ਨਾਲ ਵਧਾਇਆ ਇੰਟਰਨੈਟ ਦਾ ਤਾਪਮਾਨ।

ਡੋਨਾਲ ਦੀਆਂ ਇਕ ਤੋਂ ਵੱਧ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ।

ਤੁਸੀਂ ਵੀ ਡੋਨਾਲ ਦੀਆਂ ਤਸਵੀਰਾਂ ਦੇਖ ਉਸ ਦੇ ਫ਼ੈਨਜ ਬਣ ਜਾਵੋਗੇ।

ਡੋਨਾਲ ਬਿਸ਼ਟ ਦੇ ਫੈਨਜ਼ ਦੀ ਕੋਈ ਕਮੀ ਨਹੀਂ ਹੈ।

ਡੋਨਾਲ ਦੇ ਇੰਸਟਾਗ੍ਰਾਮ 'ਤੇ 1.4 ਮਿਲੀਅਨ ਫਾਲੋਅਰਜ਼ ਹਨ।

ਇਸ ਸ਼ੋਅ 'ਚ ਡੋਨਾਲ ਨੂੰ ਫ਼ੈਨਜ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।