ਜ਼ਿਆਦਾਤਰ ਲੋਕ ਸਰਦੀਆਂ ਵਿੱਚ ਪਾਣੀ ਪੀਣਾ ਘਟਾ ਦਿੰਦੇ ਹਨ। ਇਸ ਦੇ ਕਾਫੀ ਨੁਕਸਾਨ ਹੁੰਦੇ ਹਨ। ਇਸ ਲਈ ਗਰਮੀਆਂ ਵਾਂਗ ਸਰਦੀਆਂ ਵਿੱਚ ਵੀ ਸਰੀਰ ਦੀ ਲੋੜ ਮੁਤਾਬਕ ਪਾਣੀ ਪੀਣਾ ਚਾਹੀਦਾ ਹੈ।