ਸੁੱਕੀ ਖੰਘ ਨਾਲ ਤੁਹਾਡੇ ਗਲੇ ਵਿੱਚ ਤਕਲੀਫ਼ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਗਲੇ ਨੂੰ ਆਰਾਮ ਦੇਣਾ ਜ਼ਰੂਰੀ ਹੈ
ਬਹੁਤ ਸਾਰਾ ਪਾਣੀ ਪੀ ਕੇ ਖ਼ੁਦ ਨੂੰ ਹਾਈਡਰੇਟ ਰੱਖੋ (ਕੋਸਾ ਪਾਣੀ ਜ਼ਿਆਦਾ ਫਾਇਦੇਮੰਦ ਹੋਵੇਗਾ)
ਸੁੱਕੀ ਖਾਂਸੀ ਤੋਂ ਜਲਦੀ ਰਾਹਤ ਲਈ ਭਾਫ਼ ਲਓ।
ਫੇਫੜਿਆਂ ਵਿੱਚ ਬਲਗ਼ਮ ਨੂੰ ਹਲਕਾ ਕਰਨ ਲਈ ਦਿਨ ਵਿੱਚ ਘੱਟੋ-ਘੱਟ ਤਿੰਨ ਵਾਰ ਭਾਫ਼ ਲਓ।