ਬਾਜਰੇ ਜਾਂ ਮੱਕੀ ਦੀ ਰੋਟੀ ਬਣਾਉਣ ਲਈ ਪਹਿਲਾਂ ਤੁਹਾਨੂੰ ਬਾਜਰੇ ਤੇ ਮੱਕੀ ਦੇ ਆਟੇ ਵਿਚ ਥੋੜ੍ਹਾ ਜਿਹਾ ਕਣਕ ਦਾ ਆਟਾ ਮਿਲਾਉਣਾ ਚਾਹੀਦਾ ਹੈ।
ਹੁਣ ਬਾਜਰੇ ਜਾਂ ਮੱਕੀ ਦੇ ਆਟੇ ਨੂੰ ਪਰਾਤ 'ਚ ਛਾਣ ਲਓ।
ਤੁਸੀਂ ਆਟੇ ਨੂੰ ਹੱਥਾਂ ਨਾਲ ਤੋੜਦੇ ਹੋਏ ਗੁੰਨ੍ਹਣਾ ਹੈ।
ਹੁਣ ਆਟੇ ਦੇ ਗੋਲ ਗੋਲੇ ਬਣਾ ਲਓ ਅਤੇ ਹਥੇਲੀਆਂ ਨਾਲ ਥੋੜਾ-ਥੋੜ੍ਹਾ ਕਰ ਲਓ।
ਜੇਕਰ ਆਟਾ ਹਥੇਲੀ 'ਤੇ ਚਿਪਕ ਗਿਆ ਹੋਵੇ ਤਾਂ ਥੋੜ੍ਹਾ ਜਿਹਾ ਪਾਣੀ ਲਗਾ ਕੇ ਰੋਟੀ ਨੂੰ 5-6 ਇੰਚ ਵੱਡਾ ਕਰ ਲਓ।