ਊਸ਼ਾ ਉੱਥਪ
ਬਿੰਦੀ, ਗਜਰਾ, ਅਤੇ ਕਾਂਚੀਪੁਰਮ ਸਾੜੀ ਨਾਲ ਆਪਣੀ ਪਛਾਣ ਬਣਾਉਣ ਵਾਲੀ ਅਤੇ 5 ਦਹਾਕੇ ਗਾਣਿਆਂ ਨਾਲ ਰਾਜ ਕਰਨ ਵਾਲੀ ਊਸ਼ਾ ਉੱਥਪ ਅੱਜ ਵੀ ਕਾਫੀ ਡਿਮਾਂਡ 'ਚ ਹਨ।
ਉਦਿਤ ਨਾਰਾਇਣ
ਉਦਿਤ ਨਾਰਾਇਣ ਦੀ ਆਵਾਜ਼ ਲਗਪਗ ਹਰ ਅਦਾਕਾਰ 'ਤੇ ਫਿੱਟ ਬੈਠ ਜਾਂਦੀ ਸੀ ਜਿਸ ਲਈ
ਮੁਹੰਮਦ ਰਫੀ
ਮੁਹੰਮਦ ਰਫੀ ਦੇ ਗਾਣੇ ਅੱਜ ਵੀ ਯਾਦ ਕੀਤੇ ਜਾਂਦੇ ਹਨ। 'ਕਯਾ ਹੁਆ ਤੇਰਾ ਵਾਅਦਾ' ਅਤੇ 'ਅਭੀ ਨਾ ਜਾਓ ਛੋੜ ਕੇ' ਵਰਗੇ ਗਾਣੇ ਗਾਏ
ਮੰਨਾ ਦੇ
ਹਰ ਸਮੇਂ ਦੇ ਮਹਾਨ ਗਾਇਕ ਮੰਨਾ ਦੇ ਨੇ 'ਏਕ ਚਤੁਰ ਨਾਰ' ਅਤੇ 'ਐ ਮੇਰੀ ਜ਼ੋਹਰਾ ਜ਼ਬੀਂ' ਵਰਗੇ ਗਾਣੇ ਗਾਏ
ਲਤਾ ਮੰਗੇਸ਼ਕਰ
'ਐ ਮੇਰੇ ਵਤਨ ਦੇ ਲੋਗੋ' ਗਾਉਣ ਤੋਂ ਬਾਅਦ ਲਤਾ ਮੰਗੇਸ਼ਕਰ ਨੂੰ ਬੌਲੀਵੁੱਡ ਦੀ ਬੁਲਬੁਲ ਦਾ ਨਾਮ ਦੇ ਕੇ ਸਨਮਾਨ ਦਿੱਤਾ ਗਿਆ ਸੀ। 'ਲਗ ਜਾ ਗਲੇ' ਗਾਣਾ ਅੱਜ ਵੀ ਇੰਸਟਾਗ੍ਰਾਮ ਰੀਲਜ਼ 'ਚ ਟ੍ਰੈਂਡਿੰਗ 'ਚ ਹੈ।
ਜਗਜੀਤ ਸਿੰਘ
ਗਜ਼ਲ ਸਮਰਾਟ ਜਗਜੀਤ ਸਿੰਘ ਨੇ 'ਚਿੱਠੀ ਨਾ ਕੋਈ ਸੰਦੇਸ' ਅਤੇ 'ਤੁਮਕੋ ਦੇਖਾ ਤੋ ਯੇ ਖਿਆਲ ਆਇਆ' ਵਰਗੇ ਗਾਣੇ ਬੌਲੀਵੁੱਡ ਨੂੰ ਦਿੱਤੇ
ਆਸ਼ਾ ਭੋਂਸਲੇ
ਜਿਹਨਾਂ ਨੇ 'ਪੀਆ ਤੂੰ ਅਬ ਤੋ ਆਜਾ' ਅਤੇ 'ਆਓ ਹਜ਼ੂਰ' ਵਰਗੇ ਗਾਣੇ ਗਾਏ।