ਸਰ੍ਹੋਂ ਦੇ ਬੀਜ: 1/4 ਚੱਮਚ, ਹਲਦੀ ਪਾਊਡਰ: 1/4 ਚੱਮਚ
ਲੂਣ: 1/2 ਚੱਮਚ, ਤੇਲ ਜਾਂ ਘਿਓ: 1 ਚੱਮਚ
ਨਿੰਬੂ ਦਾ ਰਸ: 1 ਚਮਚ, ਬਾਰੀਕ ਕੱਟਿਆ ਹੋਇਆ ਧਨੀਆ ਪੱਤੇ: ਗਾਰਨਿਸ਼ ਲਈ
ਗਰਮ ਤੇਲ 'ਚ ਸਰ੍ਹੋਂ, ਕੱਟੀ ਹੋਈ ਹਰੀ, ਪੂਰੀ ਲਾਲ ਮਿਰਚ ਅਤੇ ਕਰੀ ਪੱਤੇ ਪਾ ਕੇ ਤੜਕੋ
ਗੈਸ ਬੰਦ ਕਰ ਦਿਓ ਅਤੇ ਨਿੰਬੂ ਦਾ ਰਸ ਅਤੇ ਹਰਾ ਧਨੀਆ ਪਾ ਕੇ ਹਾਈਸ ਨੂੰ ਮਿਲਾਓ
ਗਰਮ ਲੈਮਨ ਰਾਈਸ ਨੂੰ ਦਹੀਂ ਜਾਂ ਚਟਨੀ ਨਾਲ ਸਰਵ ਕਰੋ