ਸ਼ੈੱਫ ਬਣ ਕੇ ਲਾਉਂਦੇ ਨੇ ਕਲਾਸ
ਮਜ਼ਾਕੀਆ ਸੁਭਾਅ ਨਾਲ ਲੋਕਾਂ ਦੇ ਦਿਲਾਂ 'ਤੇ ਕਰਦੇ ਨੇ ਰਾਜ
ਫਿਲਮਾਂ 'ਚ ਵੀ ਪਾਓਂਦੇ ਨੇ ਢਿੱਡੀ ਪੀੜਾਂ
ਕਿਚਨ ਦੀਆਂ ਵੀਡੀਓਜ਼ ਖੂਬ ਹੁੰਦੀਆਂ ਵਾਇਰਲ
ਭੰਗੜੇ ਵਾਲੀਆਂ ਵੀਡੀਓਜ਼ ਦੇ ਵੀ ਦੀਵਾਨੇ ਫੈਨਜ਼
ਆਉਣ ਵਾਲੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦਾ ਫੈਨਜ਼ ਬੇਸਬਰੀ ਨਾਲ ਕਰ ਰਹੇ ਇਤਜ਼ਾਰ