ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਗੱਡੀਆਂ ਨਾਲ ਪਿਆਰ
ਹੁਣ ਧੋਨੀ ਨੇ ਆਪਣੇ ਲਈ ਇੱਕ ਲਗਜ਼ਰੀ ਵਿੰਟੇਜ ਕਾਰ ਕਲਾਸਿਕ ਲੈਂਡ ਰੋਵਰ 3 ਖਰੀਦੀ
19 ਦਸੰਬਰ 2021 ਨੂੰ ਵਿੰਟੇਜ ਅਤੇ ਕਲਾਸਿਕ ਕਾਰਾਂ ਦੀ ਆਨਲਾਈਨ ਨਿਲਾਮੀ ਤੋਂ ਖਰੀਦੀ ਕਾਰ
ਇਸ ਨਿਲਾਮੀ ਦਾ ਆਯੋਜਨ 'ਬਿਗ ਬੁਆਏ ਟੌਇਜ਼' ਨੇ ਕੀਤਾ
ਇਹ 1971 ਦੀ ਲੈਂਡ ਰੋਵਰ ਸੀਰੀਜ਼ III ਸਟੇਸ਼ਨ ਵੈਗਨ ਹੈ
ਇਸ ਨੂੰ ਲੈਂਡ ਰੋਵਰ ਨੇ ਯੂਨਾਈਟਿਡ ਕਿੰਗਡਮ ਵਿੱਚ ਨਿਰਮਿਤ ਕੀਤਾ ਸੀ
ਇਸ SUV ‘ਚ 4X4 ਵ੍ਹੀਲ ਡਰਾਈਵ ਦੇ ਨਾਲ 2.3-ਲੀਟਰ ਪੈਟਰੋਲ ਇੰਜਣ