ਕੇਜਰੀਵਾਲ ਨੇ ਅੱਜ ਇਹ ਐਲਾਨ ਕੀਤਾ।

'ਆਪ' ਨੇ ਪੰਜਾਬ 'ਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹੈ।



ਪੰਜਾਬ 'ਚ ਚੋਣ ਪ੍ਰਚਾਰ ਤੇਜ਼ ਹੋ ਗਿਆ ਹੈ।

ਅਰਵਿੰਦ ਕੇਜਰੀਵਾਲ ਦੀ 'ਆਪ' ਪਾਰਟੀ ਜ਼ੋਰਦਾਰ ਢੰਗ ਨਾਲ ਚੋਣ ਲੜ ਰਹੀ ਹੈ।

ਚੋਣ ਸਰਵੇਖਣ 'ਚ 'ਆਪ' ਪੰਜਾਬ 'ਚ ਸਭ ਤੋਂ ਅੱਗੇ ਹੈ

ਭਗਵੰਤ ਮਾਨ ਨੂੰ 93% ਲੋਕਾਂ ਨੇ ਕਾਲ ਕਰਕੇ ਬਣਾਇਆ CM ਚਿਹਰਾ

ਪੰਜਾਬ 'ਚ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਬਾਅਦ ਭਗਵੰਤ ਮਾਨ ਕਾਫੀ ਭਾਵੁਕ ਹੋ ਗਏ



ਮਾਨ ਨੇ ਦੋਹਰੇ ਜੋਸ਼ ਨਾਲ ਜਨਤਾ ਲਈ ਕੰਮ ਕਰਨ ਦੀ ਗੱਲ ਕਹੀ।

ਪਹਿਲਾਂ 14 ਫਰਵਰੀ ਨੂੰ ਵੋਟਿੰਗ ਹੋਣੀ ਸੀ।

ਹੁਣ ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ