ਸਾਈਨਸ ਦੀ ਸਮੱਸਿਆ ਹੋਣ 'ਤੇ ਤੁਸੀਂ ਕਸਰਤ ਕਰ ਸਕਦੇ ਹੋ

ਵਾਰ ਵਾਰ ਛਿੱਕ ਆਉਣ 'ਤੇ ਕਸਰਤ ਕਰ ਸਕਦੇ ਹੋ


ਸਿਰ ਦਰਦ ਹੋਣ 'ਤੇ ਤੁਸੀਂ ਕਸਰਤ ਕਰ ਸਕਦੇ ਹੋ

ਗਲੇ ਵਿੱਚ ਖਰਾਸ਼ ਹੋਣ 'ਤੇ ਵੀ ਤੁਸੀਂ ਕਸਰਤ ਕਰ ਸਕਦੇ ਹੋ

ਜੇ ਕੰਨ ਵਿੱਚ ਦਰਦ ਜਾਂ ਤਣਾਅ ਹੋਵੇ ਤਾਂ ਵੀ ਕਰ ਸਕਦੇ ਹੋ ਕਸਰਤ

ਤੇਜ਼ ਬੁਖਾਰ ਹੋਣ 'ਤੇ ਕਸਰਤ ਨਾ ਕਰੋ।

ਜਦੋਂ ਮਾਸਪੇਸ਼ੀਆਂ ਵਿੱਚ ਦਰਦ ਹੁੰਦਾ ਹੈ ਤਾਂ ਕਸਰਤ ਨਾ ਕਰੋ

ਸਿਰਦਰਦ, ਖੰਘ, ਛਾਤੀ ਵਿੱਚ ਦਰਦ ਹੋਣ 'ਤੇ ਵੀ ਕਸਰਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

ਉਲਟੀਆਂ ਅਤੇ ਦਸਤ ਹੋਣ 'ਤੇ ਵੀ ਕਸਰਤ ਨਾ ਕਰੋ

ਜੇਕਰ ਤੁਸੀਂ ਪੂਰੀ ਤਰ੍ਹਾਂ ਤੰਦਰੁਸਤ ਹੋ ਤਾਂ ਹੀ ਤੁਸੀਂ ਕਸਰਤ ਕਰੋ