ਸੁਮੋਨਾ ਚੱਕਰਵਰਤੀ ਪ੍ਰਤੀ ਐਪੀਸੋਡ 6-7 ਲੱਖ ਰੁਪਏ ਤੱਕ ਚਾਰਜ ਕਰਦੀ ਹੈ ਚੰਦਨ ਪ੍ਰਭਾਕਰ ਨੂੰ ਪ੍ਰਤੀ ਐਪੀਸੋਡ 7 ਲੱਖ ਰੁਪਏ ਤੱਕ ਮਿਲਦੇ ਹਨ। ਕੀਕੂ ਸ਼ਾਰਦਾ ਨੂੰ ਪ੍ਰਤੀ ਐਪੀਸੋਡ 5 ਲੱਖ ਰੁਪਏ ਮਿਲਦੇ ਹਨ ਅਰਚਨਾ ਪੂਰਨ ਸਿੰਘ ਨੂੰ ਪ੍ਰਤੀ ਐਪੀਸੋਡ 10 ਲੱਖ ਰੁਪਏ ਮਿਲਦੇ ਹਨ ਭਾਰਤੀ ਸਿੰਘ ਪ੍ਰਤੀ ਐਪੀਸੋਡ 10-12 ਲੱਖ ਰੁਪਏ ਤੱਕ ਚਾਰਜ ਕਰਦੀ ਹੈ ਸੁਦੇਸ਼ ਲਹਿਰੀ 3-4 ਲੱਖ ਪ੍ਰਤੀ ਐਪੀਸੋਡ ਦੀ ਫੀਸ ਲੈਂਦੇ ਹਨ ਕ੍ਰਿਸ਼ਨਾ ਅਭਿਸ਼ੇਕ ਨੂੰ ਹਰ ਐਪੀਸੋਡ ਲਈ 10-12 ਲੱਖ ਰੁਪਏ ਮਿਲਦੇ ਹਨ ਕਪਿਲ ਸ਼ਰਮਾ ਇੱਕ ਐਪੀਸੋਡ ਲਈ 50 ਲੱਖ ਰੁਪਏ ਲੈਂਦੇ ਹਨ