ਸ਼ੂਜੀਤ ਸਰਕਾਰ ਨੂੰ ਬਾਲੀਵੁੱਡ ਦਾ ਸਰਵੋਤਮ ਨਿਰਦੇਸ਼ਕ ਮੰਨਿਆ ਜਾਂਦਾ
ਉਸ ਦੀਆਂ ਫ਼ਿਲਮਾਂ ਰਵਾਇਤੀ ਧਾਰਾ ਤੋਂ ਵੱਖ ਹੋਣ ਦੇ ਬਾਵਜੂਦ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ
2005 'ਚ 'ਯਹਾਨ' ਨਾਲ ਨਿਰਦੇਸ਼ਨ 'ਚ ਡੈਬਿਊ ਕਰਨ
ਵਿੱਕੀ ਡੋਨਰ 2012 ਚ ਆਈ, ਜਿਸ ਦਾ ਹੀਰੋ ਆਯੁਸ਼ਮਾਨ ਖੁਰਾਨਾ
ਪੀਕੂ 2015 ‘ਚ ਆਈ ਤੇ ਅਮਿਤਾਭ ਬੱਚਨ, ਦੀਪਿਕਾ ਪਾਦੁਕੋਣ ਅਤੇ ਇਰਫਾਨ ਖ਼ਾਂਨ ਨੇ ਇਸ ‘ਚ ਸ਼ਾਨਦਾਰ ਐਕਟਿੰਗ ਕੀਤੀ
ਅਕਤੂਬਰ ਫਿਲਮ 'ਚ ਵੇਖਣ ਨੂੰ ਮਿਲਿਆ ਵਰੁਣ ਧਵਨ ਦਾ ਨਵਾਂ ਅੰਦਾਜ਼, ਸੰਧੂ ਨੇ ਅੱਖਾਂ ਨਾਲ ਕੀਤਾ ਕਮਾਲ
ਮਦਰਾਸ ਕੈਫੇ ‘ਚ ਐਕਟਰ ਜੌਨ ਅਬ੍ਰਾਹਿਮ ਨੇ ਸ਼ਾਨਦਾਰ ਕੰਮ ਕੀਤਾ ਜੋ ਪੌਲੀਟਿਕਲ ਥ੍ਰਿਲਰ ਫਿਲਮ ਹਾ
ਗੁਲਾਬੋ ਸਿਤਾਬੋ ਵਿੱਚ ਅਮਿਤਾਭ ਬੱਚਨ, ਆਯੁਸ਼ਮਾਨ ਖੁਰਾਨਾ ਅਤੇ ਫਾਰੂਖ ਜ਼ਫਰ