ਸਮੌਸਾ ਬਣਾਉਣ ਦੀ ਆਸਾਨ ਰੈਸਪੀ

ਇਕ ਪ੍ਰੇਸ਼ਰ ਕੂਕਰ 'ਚ ਹਰੇ ਮਟਰ ਦੇ ਦਾਣੇ ਤੇ ਆਲੂ ਨੂੰ ਨਮਕ ਤੇ ਪਾਣੀ ਪਾ ਕੇ ਨਰਮ ਹੋਣ ਤਕ ਉਬਾਲ ਲਵੋ। ਇਸ ਤੋਂ ਬਾਅਦ ਆਲੂ ਕੱਢ ਕੇ ਛਿਲ ਲਵੋ ਤੇ ਹਲਕੇ-ਹਲਕੇ ਮੈਸ਼ ਕਰ ਲਵੋ।

ਸਮੌਸਾ ਬਣਾਉਣ ਦੀ ਆਸਾਨ ਰੈਸਪੀ

ਜਦੋਂ ਆਲੂ ਪਕ ਰਹੇ ਹਨ ਉਦੋਂ ਸਮੌਸੇ ਦੀ ਬਾਹਰੀ ਪਰਤ ਲਈ ਆਟਾ ਗੁੰਨ ਲਵੋ। ਇਕ ਪਰਾਤ 'ਚ ਮੌਦਾ, ਅਜ਼ਵਾਈਨ, 3 ਟੇਬਲਸਪੂਨ ਘਿਓ ਤੇ ਨਮਕ ਲੈ ਲਵੋ।

ਸਮੌਸਾ ਬਣਾਉਣ ਦੀ ਆਸਾਨ ਰੈਸਪੀ

ਇਨ੍ਹਾਂ ਨੂੰ ਚੰਗੀ ਤਰ੍ਹਾ ਮਿਲਾ ਲਵੋ ਉਸ ਤੋਂ ਬਾਅਦ ਤੁਸੀਂ ਮਿਸ਼ਰਨ 'ਚ ਥੋੜ੍ਹਾ ਪਾਣੀ ਪਾਓ ਤੇ ਥੋੜ੍ਹਾ ਸਖਤ ਆਟਾ ਗੁੰਨ ਲਵੋ ਤੇ 15-20 ਮਿੰਟ ਤਕ ਢੱਕ ਕੇ ਰੱਖੋ।

ਸਮੌਸਾ ਬਣਾਉਣ ਦੀ ਆਸਾਨ ਰੈਸਪੀ

ਹੁਣ ਸਮੌਸਾ 'ਚ ਭਰਨ ਲਈ ਮਸਾਲਾ ਬਣਾਉਣਾ ਸ਼ੁਰੂ ਕਰੋ ਤੇ ਇਕ ਕਹਾੜੀ 'ਚ ਹਲਕੇ ਸੇਕ 'ਤੇ 2 ਟੇਬਲਸਪੂਨ ਤੇਲ ਗਰਮ ਕਰ ਲਵੋ। ਜ਼ੀਰਾ ਤੇ ਹਰੀ ਮਿਰਚ-ਅਦਰਕ ਦਾ ਪੇਸਟ ਪਾਓ ਤੇ ਇਕ ਮਿੰਟ ਲਈ ਭੁੰਨ ਲਵੋ।

ਸਮੌਸਾ ਬਣਾਉਣ ਦੀ ਆਸਾਨ ਰੈਸਪੀ

ਮੈਸ਼ ਕੀਤੇ ਹੋਏ ਆਲੂਆਂ 'ਤੇ ਨਮਕ ਪਾਓ।

ਸਮੌਸਾ ਬਣਾਉਣ ਦੀ ਆਸਾਨ ਰੈਸਪੀ

ਹੁਣ ਸਾਰੀਆਂ ਚੀਜ਼ਾਂ ਨੂੰ ਮਿਲਾਓ ਤੇ 2-3 ਮਿੰਟ ਲਈ ਪੱਕਣ ਦਿਓ। ਹਰਾ ਧਨੀਆ ਤੇ ਪੁਦੀਨੇ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਮਿਲਾਓ।

ਸਮੌਸਾ ਬਣਾਉਣ ਦੀ ਆਸਾਨ ਰੈਸਪੀ

ਪਕਾਉਣ ਤੋਂ ਬਾਅਦ ਆਟੇ ਦਾ ਗੋਲਾ ਲਵੋ ਤੇ ਉਸ ਨੂੰ ਚਪਟਾ ਕਰਨ ਲਈ ਆਪਣੀਆਂ ਹਥੇਲੀਆਂ 'ਚ ਹਲਕਾ ਜਿਹਾ ਦਬਾਓ। ਉਸ ਨੂੰ ਚਕਲੇ ਦੇ ਉਪਰ ਰੱਖੋ ਤੇ ਬੇਲਨ ਨਾਲ ਲਗਪਗ 5-6 ਇੰਚ ਵਿਆਸ ਵਾਲੀ ਗੋਲ ਆਕਾਰ ਦੀ ਪੁਰੀ 'ਚ ਬੇਲ ਲਵੋ ਤੇ ਵਿਚਕਾਰੋਂ ਕੱਟ ਦਿਓ।

ਇਕ ਕੱਟਿਆ ਹੋਇਆ ਹਿੱਸਾ ਲਵੋ ਤੇ ਉਸ ਨੂੰ ਕੋਣ ਵਰਗਾ ਆਕਾਰ ਦੇਣ ਲਈ ਦੋਵੇਂ ਕਿਨਾਰਿਆਂ ਤੋਂ ਮੋੜ ਲਵੋ। ਤੇ ਇਸ ਤੋਂ ਬਾਅਦ 2-3 ਟੇਬਲਸਪੂਨ ਮਸਾਮਲ ਪਾਓ। ਜ਼ਿਆਦਾ ਮਸਾਲਾ ਨਾ ਪਾਓ ਵਰਨਾ ਅਗਲੇ ਪੜਾਅ 'ਚ ਉਪਰ ਦੇ ਕਿਨਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਬੰਦ ਨਹੀਂ ਕਰ ਸਕੋਗੇ।

ਸਮੌਸਾ ਬਣਾਉਣ ਦੀ ਆਸਾਨ ਰੈਸਪੀ

ਸਮੌਸਾ ਬਣਾਉਣ ਦੀ ਆਸਾਨ ਰੈਸਪੀ

ਸਾਰੇ ਕਿਨਾਰੇ ਬੰਦ ਕਰਨ ਤੋਂ ਬਾਅਦ ਇਕ ਕੜਾਹੀ 'ਚ ਹਲਕੇ ਸੇਕ 'ਤੇ ਤਲਣ ਲਈ ਤੇਲ ਗਰਮ ਕਰੋ। ਜਦੋਂ ਤੇਲ ਹਲਕਾ ਗਰਮ ਹੋ ਜਾਵੇ ਉਦੋਂ ਉਸ 'ਚ 2-3 ਸਮੌਸੇ ਪਾ ਦਿਓ।

ਸਮੌਸਾ ਬਣਾਉਣ ਦੀ ਆਸਾਨ ਰੈਸਪੀ

ਉਨ੍ਹਾਂ ਨੂੰ ਹਲਕੇ ਘੱਟ ਸੇਕ 'ਤੇ ਸੁਨਹਿਰੇ ਭੂਰੇ ਰੰਗ ਦੇ ਹੋਣ ਤਕ ਤਲ ਲਵੋ। ਇਕ ਥਾਲੀ 'ਚ ਤਲੇ ਹੋਏ ਸਮੌਸਿਆਂ ਨੂੰ ਕੱਢੋ ਤੇ ਹਰੀ ਚੱਟਣੀ ਤੇ ਟਮਾਟਰ ਕੈਚਅਪ ਨਾਲ ਭਰੋ।

ਸਮੌਸਾ ਬਣਾਉਣ ਦੀ ਆਸਾਨ ਰੈਸਪੀ

ਉਨ੍ਹਾਂ ਨੂੰ ਹਲਕੇ ਘੱਟ ਸੇਕ 'ਤੇ ਸੁਨਹਿਰੇ ਭੂਰੇ ਰੰਗ ਦੇ ਹੋਣ ਤਕ ਤਲ ਲਵੋ। ਇਕ ਥਾਲੀ 'ਚ ਤਲੇ ਹੋਏ ਸਮੌਸਿਆਂ ਨੂੰ ਕੱਢੋ ਤੇ ਹਰੀ ਚੱਟਣੀ ਤੇ ਟਮਾਟਰ ਕੈਚਅਪ ਨਾਲ ਭਰੋ।