ਦਹੀ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਕਈ ਲੋਕ ਬਾਜ਼ਾਰ ਤੋਂ ਦਹੀ ਖਰੀਦ ਕੇ ਖਾਂਦੇ ਹਨ ਹੁਣ ਤੁਸੀਂ ਆਸਾਨੀ ਨਾਲ ਘਰ ਵਿੱਚ ਹੀ ਦਹੀ ਜਮਾ ਸਕਦੇ ਹੋ ਸਭ ਤੋਂ ਪਹਿਲਾਂ ਦੁੱਧ ਨੂੰ ਗਰਮ ਕਰੋ ਇਸ ਤੋਂ ਬਾਅਦ ਇਸ ਨੂੰ ਠੰਡਾ ਹੋਣ ਲਈ ਛੱਡ ਦਿਓ ਹੁਣ ਇਸ ਵਿੱਚ ਇੱਕ ਚਮਚ ਦਹੀ ਮਿਲਾ ਕੇ ਮਿਕਸ ਕਰੋ ਹੁਣ ਇਸ ਨੂੰ ਢੱਕ ਕੇ 7-9 ਘੰਟਿਆਂ ਲਈ ਸੈਟ ਹੋਣ ਦਿਓ ਗਰਮੀਆਂ ਵਿੱਚ ਘਰ ਬੈਠਿਆਂ ਠੰਡਾ ਦਹੀ ਜਮਾ ਲਓ ਦਹੀ ਵਿੱਚ ਮੌਜੂਦ ਬੈਕਟੀਰੀਆ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ ਇਹ ਸਾਡੇ ਪਾਚਨ ਤੰਤਰ ਨੂੰ ਸੁਧਾਰਦਾ ਹੈ